ਮੰਦਰ ਸ਼ਿਵਾਲਾ ਭਈਆਂ ਵਿਖੇ ਸ਼ਿਵਰਾਤਰੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ

4728964
Total views : 5596436

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਮੰਦਰ ਸ਼ਿਵਾਲਾ ਭਈਆਂ ਹੁਸੈਨਪੁਰਾ ਵਿਖੇ ਸ਼ਿਵਰਾਤਰੀ ਦਾ ਦਿਹਾੜਾ ਧੂਮ ਧਾਮ ਨਾਲ ਮਾਨਇਆ ਗਿਆ , ਜਿਥੇ ਸ਼ਿਵ ਭਗਤਾਂ ਨੇ ਸ਼ਿਵ ਮਾਹਰਾਜ ਅਤੇ ਮਾਤਾ ਪਾਰਵਤੀ ਦੇ ਗੁਣ ਗਾਇਨ ਕਰਦਿਆ ਮੰਦਰ ਵਿੱਚ ਵੱਡੀ ਗਿਣਤੀ ‘ਚ ਹਾਜਰੀ ਭਰੀ।

ਮੰਦਰ ਵਿੱਚ ਆਉਣ ਵਾਲੇ ਭਗਤਾਂ ਲਈ ਥਾਂ ਥਾਂ ਵਿਸ਼ੇਸ ਪਕਵਾਨਾਂ ਦੇ ਲੰਗਰ ਲਗਾਏ ਗਏ।ਮੰਦਰ ਦੇ ਪ੍ਰਬੰਧਕਾਂ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਿਵਰਾਤਰੀ ਮੇਲਾ ਰਾਤ ਭਰ ਚੱਲੂਗਾ।

Share this News