





Total views : 5945672







Total views : 5945672ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਅੱਜ ਥਾਣਾ ਛਾਉਣੀ, ਅੰਮ੍ਰਿਤਸਰ ਦੀ ਪੁਲਿਸ ਨੂੰ ਇੱਕ ਗੁਆਚਿਆ ਬਟੂਆ ਮਿਲਿਆ, ਇਸ ਸਬੰਧੀ ਜਾਣਕਾਰੀ ਦੇਦਿਆਂ ਥਾਣਾਂ ਮੁੱਖੀ ਐਸ.ਆਈ ਖੁਸ਼ਬੂ ਸ਼ਰਮਾਂ ਨੇ ਦੱਸਿਆ ਕਿ

ਜਿਸ ਵਿੱਚ ਨਕਦੀ ਭਾਵ ਭਾਰਤੀ ਕਰੰਸੀ ਅਤੇ ਅਮਰੀਕੀ ਡਾਲਰ, ਏ.ਟੀ.ਐਮ. ਕਾਰਡ, ਆਧਾਰ ਕਾਰਡ ਅਤੇ ਹੋਰ ਜ਼ਰੂਰੀ ਵਸਤੂਆਂ ਸਨ। ਜੋ ਇਸ ਵਿੱਚ ਮੌਜੂਦ ਦਸਤਾਵੇਜ਼ਾਂ ਤੋਂ ਮਾਲਕ ਦੀ ਪਛਾਣ ਦੀ ਪੁਸ਼ਟੀ ਕਰਕੇ ਬਟੂਆ ਇਸਦੇ ਅਸਲ ਮਾਲਕ ਨੂੰ ਵਾਪਸ ਕੀਤਾ ਗਿਆ।