ਡਾ: ਗਿੱਲ ਨੇ ਕਰਮ ਫਾਰਮਰ ਪ੍ਰੋਡਿਓਸਰ ਕੰਪਨੀ ਦੇ ਦਫਤਰ ਦਾ ਕੀਤਾ ਉਦਘਾਟਨ

4674700
Total views : 5505961

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ

ਅੱਜ ਪਿੰਡ ਚੋਗਾਵਾਂ ਸਾਧਪੁਰਤਹਿਸੀਲ ਤਰਸਿੱਕਾ ਵਿਖੇ 17M ਐਨੂਅਲ ਜਨਰਲ ਮੀਟਿੰਗ ਤੇ ਮਾਝੇ ਦੇ ਕਰਮ ਫਾਰਮਰ ਪ੍ਰੋਡਿਓਸਰ ਕੰਪਨੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ। ਜਿਥੇ ਮੁੱਖ ਖੇਤੀਬਾੜੀ ਅਫਸਰ ਡਾ . ਜਤਿੰਦਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਜਿਨਾ ਨੇ ਸ਼ੁੱਭ ਹੱਥਾਂ ਨਾਲ ਮਾਝੇ ਦੇ ਕਰਮ ਫਾਰਮਰ ਪ੍ਰੋਡਿਓਸਰ ਕੰਪਨੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ । ਕੰਪਨੀ ਦੇ ਚੇਅਰਮੈਨ ਯਾਦਵਿੰਦਰ ਸਿੰਘ  35O ਮਨਦੀਪ ਕੁਮਾਰ ਤੇ ਅਕਾਊਂਟੈਟ ਗਗਨਦੀਪ ਸਿੰਘ ਖਾਲਸਾ ਵੱਲੋਂ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਅਯੋਜਿਤ ਕੀਤਾ ਗਿਆ।

ਚੀਫ ਨੇ ਕਿਸਾਨਾ ਨੂੰ ਹਰ ਤਰਾਂ ਦੀ ਮਦਦ ਦੇਣ ਦਾ ਵਾਅਦਾ  ਦਿੱਤਾ ਤੇ ਉਮੀਦ ਕੀਤੀ ਕਿ ਕੰਪਨੀ ਤਰੱਕੀ ਦੀ ਰਾਹ ਤੇ ਤੇਜ਼ੀ ਨਾਲ ਚੱਲੇਗੀ। ਕਿਸਾਨਾਂ ਨੂੰ ਉਹਨਾਂ ਨੇ ਕੰਪਨੀ ਨਾਲ ਜੁੜਨ ਦੀ ਅਪੀਲ ਵੀ ਕੀਤੀ ਜਿਸ ਮੌਕੇ ਸਾਰੇ ਕਿਸਾਨਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ । ਇਸ ਮੌਕੇ ਖੇਤੀਬਾੜੀ ਅਫਸਰ ਟੀਮ ਤਰਸਿੱਕਾ ਤੇ 1“M1 ਵਲੋਂ ਵੀ ਟੀਮ ਨੇ ਖੇਤੀਬਾੜੀ ਕੈਂਪ ਕਿਸਾਨਾਂ ਲਈ ਕੀਤਾ ਲਗਾਇਆ ਗਿਆਜਿਸ ਵਿੱਚ ਨਵੀਂ ਅਧੁਨਿਕ ਤਰੀਕੇ ਨਾਲ ਖੇਤੀਬਾੜੀ ਕਰਨ ਦੀ ਜਾਣਕਾਰੀ ਕਿਸਾਨਾ ਨੂੰ ਦਿੱਤੀ ਗਈ। ਖੇਤੀਬਾੜੀ ਅਫ਼ਸਰ ਸਤਵਿੰਦਰ ਵੀਰ ਸਿੰਘ ਗੁਰਪ੍ਰੀਤ ਕੌਰ ਬਲਜਿੰਦਰ ਸਿੰਘ ਹਰਉਪਿੰਦਰ ਸਿੰਘ ਕੁਲਵੰਤ ਸਿੰਘ ਤੇ 1“M1 ਵਲੋਂ ਹਰਨੇਕ ਸਿੰਘ ਤੇ ਹੋਰ ਸੀਨੀਅਰ ਆਗੂ ਵੀ ਸ਼ਾਮਲ ਸਨ।

Share this News