ਤਹਿਸੀਲਦਾਰ ਗੁਰਾਇਆਂ ਨੇ ਨਵਨਿਯੁਕਤ ਡੀ.ਸੀ ਗੁਰਦਾਸਪੁਰ ਡਾ. ਅਗਰਵਾਲ ਦਾ ਗੁਲਦਸਤਾ ਭੇਟ ਕਰਕੇ ਕੀਤਾ ਸਨਮਾਨ

4728953
Total views : 5596407

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਕਲਾਨੌਰ/ਕੁਲਜੀਤ ਖੋਖਰ

ਜਿਲਾ ਗੁਰਦਾਸਪੁਰ ਦੇ ਨਵਨਿਯੁਕਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋ ਬਤੌਰ ਡਿਪਟੀ ਕਮਿਸ਼ਨਰ ਅਹੁਦਾ ਸੰਭਾਲਣ ‘ਤੇ

ਤਹਿਸੀਲਦਾਰ ਸ: ਪ੍ਰਮਪ੍ਰੀਤ ਸਿੰਘ ਗੁਰਾਇਆ ਸੀਨੀਅਰ ਮੀਤ ਪ੍ਰਧਾਨ ਰੈਵੀਨਿਊ ਅਫਸਰ ਐਸ਼ੋਸੀਏਸ਼ਨ ਪੰਜਾਬ ਵਲੋ ਫੁੱਲਾਂ ਦਾ ਗੁਲਦਸਤਾ ਭੇਰ ਕਰਕੇ ਉਨਾਂ ਨੂੰ ਇਥੇ ਆਉਣ ‘ਤੇ ਜੀ ਆਇਆ ਆਖਿਆ ਕਿਹਾ ਕਿ ਉਨਾਂ ਦੀ ਅਗਵਾਈ ਜਿਲਾ ਪ੍ਰਸ਼ਾਸਨ ਸਰਕਾਰ ਦੀਆਂ ਨੀਤੀਆ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਤੱਕ ਪਾਹੁੰਚਗਾ।

 

Share this News