ਮਾਝੇ ਦੇ ਅਕਾਲੀ ਨੇਤਾਵਾਂ ਜ: ਬ੍ਰਮਹਪੁਰਾ, ਮਜੀਠੀਆਂ, ਲੋਪੋਕੇ,ਰਣੀਕੇ, ਵਲਟੋਹਾ, ਅਨਿਲ ਜੋਸ਼ੀ ਨੂੰ ਪਾਰਟੀ ਦੀ ਕੋਰ ਕਮੇਟੀ ਤੇ ਸਲਾਹਕਾਰ ਬੋਰਡ ‘ਚ ਮਿਲੀ ਪ੍ਰਤੀਨਿਧਤਾ

4674316
Total views : 5505411

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ

ਮਾਝੇ ਦਾ ਅਕਾਲੀ ਨੇਤਾਵਾਂ ਸ: ਰਣਜੀਤ ਸਿੰਘ ਬ੍ਰਹਮਪੁਰਾ,

ਬਿਕਰਮ ਸਿੰਘ ਮਜੀਠਾ,

ਗੁਲਜਾਰ ਸਿੰਘ ਰਣੀਕੇ,

ਪ੍ਰੋ: ਵਿਰਸਾ ਸਿੰਘ ਵਲਟੋਹਾ,

ਸ: ਵੀਰ ਸਿੰਘ ਲੋਪੋਕੇ,

ਸ੍ਰੀ ਅਨਿਲ ਜੋਸ਼ੀ ਨੂੰ ਸ਼੍ਰੋਮਣੀ ਅਕਾਲੀ ਦੀ ਕੋਰ ਕਮੇਟੀ ‘ਚ ਸ਼ਾਮਿਲ ਕਰਨ ਲਈ ਅਕਾਲੀ ਵਰਕਰਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਸੂਚੀ ਜਾਰੀ ਹੋਣ ਤੋ ਬਾਅਦ ਅਕਾਲੀ ਆਗੂਆਂ ਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਨਾਲ ਮਾਝੇ ਵਿੱਚ ਅਕਾਲੀ ਦਲ ਨੂੰ ਭਾਰੀ ਬੱਲ਼ ਮਿਲੇਗਾ।ਜਿੰਨਾ ਦੀ ਨਿਯੁਕਤੀ ਲਈ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਨ ਵਾਲਿਆ ‘ਚ ਸਬਕਾ ਵਧਾਇਕ ਸ: ਰਵਿੰਦਰ ਸਿੰਘ ਬ੍ਰਹਮਪੁਰਾ, ਸਾਬਕਾ ਵਧਾਇਕ ਸ: ਹਰਮੀਤ ਸਿੰਘ ਸੰਧੂ,ਮੈਬਰ ਸ਼੍ਰੌਮਣੀ ਕਮੇਟੀ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਸ: ਅਜੀਤ ਸਿੰਘ ਹੁਸ਼ਿਆਰਨਗਰ, ਸਾਬਾਕ ਚੇਅਰਮੈਨ ਸ: ਹਰਵੰਤ ਸਿੰਘ ਝਬਾਲ, ਮਨਜੀਤ ਸਿੰਘ ਢਿਲੋ ਆਦਿ ਦੇ ਨਾਮ ਵਿਸ਼ੇਸ ਤੌਰ ਤੇ ਪ੍ਰਮੁੱਖ ਹਨ।

Share this News