ਸੁਖਬੀਰ ਬਾਦਲ ਨੇ ਰਵਿੰਦਰ ਬ੍ਰਹਮਪਰਾ ਤੇ ਲਾਲੀ ਰਣੀਕੇ ਸਮੇਤ 55 ਸੀਨਅਰ ਅਕਾਲੀ ਆਗੂਆਂ ਨੂੰ ਬਣਾਇਆ ਸ਼੍ਰੋਮਣੀ ਅਕਾਲੀ ਦਲ ਦਾ ਉਪ ਪ੍ਰਧਾਨ

4878530
Total views : 5840993

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸਾਬਕਾ ਵਧਾਇਕ

ਸ: ਰਵਿੰਦਰ ਸਿੰਘ ਬ੍ਰਹਮਪੁਰਾ ਤੇ ਸਾਬਕਾ ਕੈਬਨਿਟ ਮੰਤਰੀ ਸ: ਗੁਲਜਾਰ ਸਿੰਘ ਰਣੀਕੇ ਦੇ ਫਰਜੰਦ

ਸ: ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਸਮੇਤ 55 ਸੀਨੀਅਰ ਆਗੂਆਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਸ ਸਬੰਧੀ ਡਾ: ਦਲਜੀਤ ਸਿੰਘ ਚੀਮਾਂ ਵਲੋ ਜਾਰੀ ਕੀਤੀ ਲਿਸਟ ਹੇਠ ਲਿਖੇ ਅਨੁਸਾਰ ਹੈ।

1.ਜਗਦੇਵ ਸਿੰਘ ਬੋਪਾਰਾਏ 2.ਸੰਜੀਵ ਤਲਵਾਰ 3.ਸੰਜੀਵ ਕੁਮਾਰ ਸ਼ੋਰੀ 4.ਜੋਧ ਸਿੰਘ ਸਮਰਾ 5.ਬਲਜੀਤ ਸਿੰਘ ਜਲਾਲ ਉਸਮਾ 6.ਗੁਰਿੰਦਰਪਾਲ ਸਿੰਘ ਲਾਲੀ ਰਾਣੀਕੇ 7.ਹਰਿੰਦਰ ਸਿੰਘ ਮਹਿਰਾਜ 8.ਇਕਬਾਲ ਸਿੰਘ ਬਬਲੀ ਢਿੱਲੋਂ 9.ਮੋਹਨ ਸਿੰਘ ਬੰਗੀ 10.ਕੁਲਵੰਤ ਸਿੰਘ ਕੀਟੂ 11.ਰੋਹਿਤ ਕੁਮਾਰ ਮੋਂਟੂ ਵੋਹਰਾ 12.ਗੁਰਤੇਜ ਸਿੰਘ ਘੁੜਿਆਣਾ 13.ਸਤਿੰਦਰਜੀਤ ਸਿੰਘ ਮਾਂਟਾ 14.ਜਗਸੀਰ ਸਿੰਘ ਬੱਬੂ ਜੈਮਲਵਾਲਾ 15.ਅਸ਼ੋਕ ਅਨੇਜਾ 16.ਪ੍ਰੇਮ ਵਲੇਚਾ 17.ਨਰੇਸ਼ ਮਹਾਜਨ 18.ਪਰਮਜੀਤ ਸਿੰਘ ਪੰਮਾ 19.ਨਿਸ਼ਾਨ ਸਿੰਘ 20.ਸੁਰਜੀਤ ਸਿੰਘ ਰਾਇਪੁਰ 21.ਪ੍ਰੀਤਿੰਦਰ ਸਿੰਘ ਸਮੇਵਾਲੀ 22.ਮਨਜਿੰਦਰ ਸਿੰਘ ਬਿੱਟੂ 23.ਨਵਤੇਜ ਸਿੰਘ ਕੌਣੀ 24.ਰਾਜਵਿੰਦਰ ਸਿੰਘ ਧਰਮਕੋਟ 25.ਚਰਨਜੀਤ ਸਿੰਘ ਕਲੇਵਾਲ 26.ਅਮਰਿੰਦਰ ਸਿੰਘ ਬਾਜਾਜ 27.ਜਸਪਾਲ ਸਿੰਘ ਬਿੱਟੂ ਛੱਥਾ 28.ਮਖਨ ਸਿੰਘ ਲਾਲਕਾ 29.ਅਜਮੇਰ ਸਿੰਘ ਖੇੜਾ 30.ਜਰਨੈਲ ਸਿੰਘ ਔਲਖ 31.ਰਵਿੰਦਰ ਸਿੰਘ ਬ੍ਰਹਮਪੁਰਾ 32.ਡਾ. ਰਾਜ ਸਿੰਘ ਦਿਬੀਪੁਰਾ 33.ਓਮ ਪ੍ਰਕਾਸ਼ ਕਾਂਬੋਜ ਜੰਡਵਾਲਾ ਭੀਮੇਸ਼ਾਹ 34.ਬਲਕਾਰ ਸਿੰਘ ਬ੍ਰਾਰ 35.ਲਖਵਿੰਦਰ ਸਿੰਘ ਰੋਹੀਵਾਲਾ 36.ਬਲਜੀਤ ਸਿੰਘ ਭੂਟਾ 37.ਕਮਲਜੀਤ ਚਾਵਲਾ 38.ਜਰਨੈਲ ਸਿੰਘ ਡੋਗਰਾਂਵਾਲਾ 39.ਪ੍ਰੇਮ ਕੁਮਾਰ ਅਰੋੜਾ 40.ਸੰਜੀਤ ਸਿੰਘ ਸੱਨੀ ਗਿੱਲ 41.ਗੁਲਜ਼ਾਰ ਸਿੰਘ ਮੂਨਕ 42.ਗੁਰਿਕਬਾਲ ਸਿੰਘ ਮਹਲ 43.ਐਚ.ਐਸ. ਵਾਲੀਆ 44.ਪਰੂਪਕਾਰ ਸਿੰਘ ਘੁਮਾਣ 45.ਰਮਨਦੀਪ ਸਿੰਘ ਸੰਧੂ 46.ਮਹਿੰਦਰ ਸਿੰਘ ਲਾਲਵਾ 47.ਲਖਵੀਰ ਸਿੰਘ ਲਾਠ 48.ਪਰਮਜੀਤ ਸਿੰਘ ਪੰਮਾ 49.ਰਵਿੰਦਰ ਸਿੰਘ ਚੀਮਾ 50.ਰਾਜਵਿੰਦਰ ਸਿੰਘ ਸਿੱਧੂ ਐਡਵੋਕੇਟ 51.ਬਿਕਰਮਜੀਤ ਖਾਲਸਾ 52.ਇਕਬਾਲ ਸਿੰਘ ਪੂਨੀਆ 53.ਗੁਰਦੇਵ ਸਿੰਘ ਆਲਮਕੇ 54.ਸੁਰਿੰਦਰ ਸ਼ਿੰਦੀ 55.ਗੁਰਪ੍ਰੀਤ ਸਿੰਘ ਲਾਪਰਾਂ ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News