ਮਾਲ ਮੰਡੀ ਸਬ ਡਵੀਜਨ ਅੰਮ੍ਰਿਤਸਰ ‘ਚ ਭਲਕੇ 5 ਮਈ ਨੂੰ ਕਿਥੇ ਕਿਥੇ ਰਹੇਗੀ ਬਿਜਲੀ ਬੰਦ

4732901
Total views : 5603032

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ

ਪਾਵਰਕਾਮ ਸਬ ਡਵੀਜਨ ਮਾਲ ਮੰਡੀ ਦੇ ਐਸ.ਡੀ.ਓ ਇੰਜ: ਹਰਗੋਬਿੰਦ ਸਿੰਘ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਭਲਕੇ 5 ਮਈ ਨੂੰ ਜਰੂਰੀ ਮਰੁੰਮਤ ਕਰਨ ਹੇਠ ਲਿਖੇ ਇਲਾਕਿਆ ‘ਚ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ । ਗਾਰਡਨ ਐਨਕਲੇਵ , ਜੀਟੀ ਰੋਡ , ਬਾਈਪਾਸ, ਭਾਈ ਲਾਲੋ ਜੀ ਨਗਰ , ਗਊਸ਼ਾਲਾ ਫੋਕਲ ਪੁਆਇੰਟ ,ਨਵਾਂ ਅੰਮ੍ਰਿਤਸਰ , ਮਕਬੂਲਪੁਰਾ,11ਕੇ ਵੀ ਭਾਈ ਘਨਈਆ ਜੀ ,11 ਕੇਵੀ ਬਾਬਾ ਦੀਪ ਸਿੰਘ ਜੀ ,11 ਕੇਵੀ ਬਾਬਾ ਬੁੱਢਾ ਜੀ ,11 ਕੇਵੀ ਦਬੁਰਜੀ, 11 ਕੇਵੀ ਸੁਲਤਾਨ ਵਿੰਡ ,11 ਕੇਵੀ ਅਟਾਰੀ ਸਾਹਿਬ
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News