ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ ਕਰਦਿਆ ਜਿਥੇ 97 ਐਸ.ਪੀ ਪੱਧਰ ਦੇ ਆਈ.ਪੀ.ਐਸ ਤੇ ਪੀ.ਪੀ.ਐਸ ਅਧਿਕਾਰੀਆ ਦੇ ਤਬਾਦਲੇ ਕੀਤੇ ਹਨ। ਉਥੇ ਇਕ ਵੱਖਰੀ ਸੂਚੀ ਜਾਰੀ ਕਰਕੇ ਡੀ.ਐਸ.ਪੀ ਰੈਕ ਦੇ 66 ਅਧਿਕਾਰੀਆ ਨੂੰ ਬਦਲ ਦਿੱਤਾ ਗਿਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-