





Total views : 5596413








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੱਬੂ ਬੰਡਾਲਾ
ਜਿਲਾ ਸਿੱਖਿਆ ਅਫਸਰ ਸੀ: ਸੰਕੈਡਰੀ ਤਰਨ ਤਾਰਨ ਵਿਖੇ ਤਾਇਨਾਤ ਜੂਨੀਅਰ ਸਹਾਇਕ ਤਰਸੇਮ ਸਿੰਘ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ ਜਦ ਉਨਾਂ ਦੇ ਸਤਿਕਤਰਤ ਮਾਤਾ ਜੀ ਸ੍ਰੀਮਤੀ ਬਲਜੀਤ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ ।
ਇਸ ਮੌਕੇ ਫਰੈਂਡਜ ਗਰੁੱਪ ਤਰਨ ਤਾਰਨ ਦੇ ਸਰਪ੍ਰਸਤ ਸ ਪਰਮਜੀਤ ਸਿੰਘ ਗਿੱਲ ਪ੍ਰਧਾਨ ਸ੍ਰੀ ਜਸਵਿੰਦਰ ਸਿੰਘ ਸੰਧੂ ਨਿਸ਼ਾਨ ਸਿੰਘ ਜ਼ਿਲ੍ਹਾ ਪ੍ਰਧਾਨ ਕਲੈਰੀਕਲ ਯੂਨੀਅਨ ਹਰਵਿੰਦਰ ਸਿੰਘ ਮੰਡ, ਆਦੇਸ਼ ਸਿੰਘ ,ਗੁਰਸਿੰਦਰ ,ਗੁਰਿੰਦਰ ਪਾਲ ਸਿੰਘ ਮਰਗਿੰਦਪੁਰਾ ,ਸੁਖਜੀਤ ਸਿੰਘ ਬੱਠੇ ਭੈਣੀ, ਰਵੀ ਪ੍ਰਕਾਸ਼ ਸ਼ਰਮਾਂ ,ਗੁਰਿੰਦਰ ਸਿੰਘ ਪੱਟੀ ,ਗੁਰਮਤ ਸਿੰਘ ,ਦਿਲਬਾਗ ਸਿੰਘ ਝਾਮਕਾ, ਸਤਬੀਰ ਸਿੰਘ ਗੋਹਲਵੜ ,ਜਸਕਰਨ ਸਿੰਘ ਠਰੂ ,ਹਰਦੀਪ ਸਿੰਘ ਵਿਰਕ, ਜਗਤਾਰ ਸਿੰਘ ,ਸੰਦੀਪ ਸਿੰਘ ,ਸਰਬਜੀਤ ਸਿੰਘ ਸੁਪਰਡੈਂਟ, ਇਕਬਾਲ ਸਿੰਘ ਮਾਨ ,ਵਰੁਣ ਰੰਧਾਵਾ, ਬਿਕਰਮਜੀਤ ਸਿੰਘ ,ਸੰਦੀਪ ਸਿੰਘ ਸੈਕਟਰੀ ਅਤੇ ਹੋਰ ਸ਼ਖ਼ਸੀਅਤਾਂ ਵੱਲੋਂ ਤਰਸੇਮ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-