ਪੰਜਾਬ ‘ਚ 1 ਮਾਰਚ ਤੋ ਬਦਲੇਗਾ ਸਕੂਲ ਲੱਗਣ ਦਾ ਸਮਾਂ! 9 ਵਜੇ ਦੀ ਥਾਂ 8.30 ਵਜੇ ਲੱਗਣਗੇ ਸਾਰੇ ਸਕੂਲ

4729721
Total views : 5597951

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮੋਹਾਲੀ/ਬੀ.ਐਨ.ਈ ਬਿਊਰੋ 

 ਪੰਜਾਬ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ 1 ਮਾਰਚ ਤੋਂ ਸਮੇਂ ਵਿੱਚ ਤਬਦੀਲੀ ਕੀਤੀ ਜਾਵੇਗੀ। ਇਸ ਤਰੀਕੇ ਨਾਲ ਗਰਮੀ ਦੇ ਸਮੇਂ ਦੀ ਸ਼ੁਰੂਆਤ ਹੋਵੇਗੀ। ਪ੍ਰਾਇਮਰੀ ਸਕੂਲ ਸਵੇਰੇ 8:30 ਤੋਂ ਦੁਪਹਿਰ 2:30 ਵਜੇ ਤੱਕ ਲਗਣਗੇ, ਜਦਕਿ ਮਿਡਲ ਅਤੇ ਹਾਈ ਸਕੂਲ 8:30 ਤੋਂ 2:50 ਵਜੇ ਤੱਕ ਚਲਣਗੇ। ਇਸ ਤੋਂ ਪਹਿਲਾਂ ਪ੍ਰਾਇਮਰੀ ਸਕੂਲਾਂ ਦਾ ਸਮਾਂ 9:00 ਤੋਂ 3:00 ਵਜੇ ਤੱਕ ਸੀ, ਜਦਕਿ ਮਿਡਲ ਅਤੇ ਹਾਈ ਸਕੂਲਾਂ ਦਾ ਸਮਾਂ ਸਵੇਰੇ 9:00 ਤੋਂ ਸ਼ਾਮ 3:20 ਵਜੇ ਤੱਕ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News