ਐਸ.ਆਈ ਸ਼ੁਸੀਲ ਕੁਮਾਰ ਪਦਉਨਤ ਹੋਕੇ ਬਣੇ ਇੰਸਪੈਕਟਰ

4729728
Total views : 5597974

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਾਣਾਨੇਸ਼ਟਾ

ਪੁਲਿਸ ਚੌਕੀ ਕੋਟ ਖਾਲਸਾ ਦੇ ਇੰਚਾਰਜ ਸਬ ਇੰਸਪੈਕਟਰ ਸ਼ੁਸੀਲ ਕੁਮਾਰ ਦੇ ਬਤੌਰ ਇੰਸਪੈਕਟਰ ਪਦਉਨਤ ਹੋਣ ਤੇ ਉਨਾਂ ਨੂੰ ਤਰੱਕੀ ਦੇ ਸਟਾਰ ਲਗਾਂਉਦੇ ਹੋਏ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਤੇ ਏ.ਸੀ.ਪੀ ਕੇਂਦਰੀ ਸ: ਜਸਪਾਲ ਸਿੰਘ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

 

Share this News