ਪੰਜਾਬ ਸਰਕਾਰ ਨੇ 9 ਐਸ.ਐਸ.ਪੀ ਸਮੇਤ ਇਕ ਪੁਲਿਸ ਕਮਿਸ਼ਨਰ ਸਣੇ 21 ਆਈ.ਪੀ.ਐਸ ਅਧਿਕਾਰੀਆ ਦੇ ਕੀਤੇ ਤਬਾਦਲੇ

4694184
Total views : 5536868

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ ਵੱਲੋਂ 21 ਆਈ ਪੀ ਐਸ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦਾ ਤਬਾਦਲਾ ਕੀਤਾ ਗਿਆ ਹੈ। ਲੁਧਿਆਣਾ ਰੇਂਜ ਦੀ ਆਈਜੀਪੀ ਧਨਪ੍ਰੀਤ ਕੌਰ, ਆਈਪੀਐਸ ਜਲੰਧਰ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਣਗੇ। ਸਵਪਨ ਸ਼ਰਮਾ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ ਨਿਯੁਕਤ ਕੀਤਾ ਗਿਆ ਹੈ।

ਗੁਰਦਾਸਪੁਰ ਦੇ ਨਵੇਂ ਐਸਐਸਪੀ ਦੇ ਤੌਰ ਤੇ 2018 ਬੈਚ ਦੇ ਅਦਿਤਿਆ ਨੂੰ ਲਗਾਇਆ ਗਿਆ ਹੈ। ਆਈ.ਪੀ.ਐਸ ਅਦਿਤਿਆ ਇਸ ਤੋਂ ਪਹਿਲ੍ਹਾਂ ਬਤੌਰ ਡੀਸੀਪੀ ਜਲੰਧਰ ਹੈਡਕੁਆਰਟਰ ਤਾਇਨਾਤ ਸਨ। ਆਈ.ਪੀ.ਐਸ ਹਰੀਸ਼ ਦਾਯਮਾ ਨੂੰ ਏ.ਆਈ.ਜੀ ਇੰਟੈਲਿਜੈਂਸ ਪੰਜਾਬ ਮੋਹਾਲੀ ਦਾ ਚਾਰਜ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ 21 ਅਧਿਕਾਰੀਆਂ ਦੇ ਤਬਾਦਲਿਆਂ ਦੀ ਸੂਚੀ ਸਾਹਮਣੇ ਆਈ।ਜਿਸ ਦੀ ਸੂਚੀ ਹੇਠ ਦਿੱਤੀ ਗਈ ਹੈ- 

1

1

1

Share this News