ਕੈਬਨਿਟ ਮੰਤਰੀ ਧਾਲੀਵਾਲ ਨੇ ਅਮਿਤ ਕੁਮਾਰ ਪੁਰੀ ਨੂੰ ਕਰਿਆਨਾ ਯੂਨੀਅਨ ਅਜਨਾਲਾ ਦਾ ਪ੍ਰਧਾਨ ਥਾਪਿਆ

4878595
Total views : 5841091

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੁਰੀ

ਅੱਜ ਅਜਨਾਲਾ ਦੇ ਆਮ ਆਦਮੀ ਪਾਰਟੀ ਵਾਰਡ ਨੰਬਰ ਦੋ ਦੇ ਇੰਚਾਰਜ ਅਮਿਤ ਕੁਮਾਰ ਪੁਰੀ ਨੂੰ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਵਲੋ ਅਮਿਤ ਕੁਮਾਰ ਪੁਰੀ ਵਲੋਂ ਕੀਤੀ ਮਿਹਨਤ ਅਤੇ ਪਾਰਟੀ ਦੀ ਕੀਤੀ ਦਿਨ ਰਾਤ ਸੇਵਾ ਦੇ ਬਦਲੇ ਅਜਨਾਲਾ ਸ਼ਹਿਰੀ ਕਰਿਆਨਾ ਯੂਨੀਅਨ ਦਾ ਪ੍ਰਧਾਨ ਥਾਪਿਆ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਕਰਨ ਦੇ ਅਧਿਕਾਰ ਅਮਿਤਪੁਰੀ ਨੂੰ ਦਿੱਤੇ ਗਏ ਇਸ ਮੌਕੇ ਅਮਿਤ ਕੁਮਾਰ ਪੁਰੀ ਨੇ ਪੰਜਾਬ ਦੇ ਕੈਬਨਟ ਮੰਤਰੀ ਸ:

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਕੀਤਾ ਗਿਆ ਸਨਮਾਨਿਤ 

ਕੁਲਦੀਪ ਸਿੰਘ ਧਾਰੀਵਾਲ ਅਤੇ ਐਡਵੋਕੇਟ ਮੈਡਮ ਅਮਨਦੀਪ ਕੌਰ ਧਾਰੀਵਾਲ  ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਹਨਾਂ ਨੂੰ ਜਿੰਮੇਵਾਰੀ ਸੋਪੀ ਗਈ ਹੈ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ।ਇਸ ਮੌਕੇ ਅਯੁਧਿਆ ਨਾਥ ਪੁਰੀ,ਨੰਦ ਭੱਲਾ,ਹਰਿਸ ਮਦਾਨ, ਰਾਜੇਸ਼ ਕੁਮਾਰ ਰਾਜਾ,ਸੰਨੀ ਗੱਗੋਮਾਹਲ,ਸੰਨੀ ਵਾਸਲ, ਰਾਮੇਸ਼ ਕੁਮਾਰ ਪੁਰੀ, ਸੋਨੂੰ ਸਰੀਨ,ਗੋਰੂ ਭੱਲਾ, ਪ੍ਰਦੀਪ ਕਿਸ਼ੋਰ,ਰਾਜ ਕੁਮਾਰ,ਰਮਨ ਅਰੋੜਾ, ਮਨੀਸ਼ ਕੁਮਾਰ ਅਰੋੜਾ,ਸਰਵਨ ਕੁਮਾਰ, ਸਾਹਿਲ ਮਦਾਨ,ਜੁਗਲ ਕਿਸ਼ੋਰ, ਜਸਪਾਲ ਚੋਪੜਾ,ਗੁਰਮੁੱਖ ਸਿੰਘ ਚਾਵਲਾਂ, ਸਰਦਾਰ ਇਕਬਾਲ ਸਿੰਘ ਸਿੰਟੂ ਚਾਵਲਾ,ਮੋਲਾ ਸ਼ਾਹ, ਅਤੁਲ ਸ਼ਰਮਾ, ਰਾਜੇਸ਼ ਪੁਰੀ, ਰਾਕੇਸ਼ ਕੁਮਾਰ ਮਦਾਨ, ਸੁਰਜੀਤ ਸਿੰਘ,ਦਵਿੰਦਰ ਸਿੰਘ ਆਦਿ ਹਾਜ਼ਰ ਸਨ। ਖਬਰ ਨੂੰ ਵੱਧ ਤੋ ਅੱਗੇ ਸ਼ੇਅਰ ਕਰੋ-

Share this News