ਸਤਿਗੁਰੂ ਬਾਵਾ ਲਾਲ ਦਿਆਲ ਜੀ ਦੇ 670 ਵੇ ਜਨਮ ਦਿਵਸ ਨੂੰ ਸਮਰਪਿਤ 27 ਜਨਵਰੀ ਤੱਕ ਹੋਣਗੀਆਂ ਸੰਧਿਆ ਫੇਰੀਆਂ

4679910
Total views : 5514415

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੁਰੀ 

ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਜੀ ਦੇ 670 ਵੇ ਜਨਮ ਦਿਵਸ ਮਿਤੀ 31 ਜਨਵਰੀ 2025 ਦੇ ਉਪੱਕਸ ਵਿੱਚ ਧਿਆਨਪੁਰ ਧਾਮ ਦੇ ਮੋਜੂਦਾ ਗੱਦੀ ਨਸ਼ੀਨ ਸ੍ਰੀ 1008 ਮਹੰਤ ਸ੍ਰੀ ਰਾਮ ਸੁੰਦਰ ਦਾਸ ਜੀ ਦੀ ਆਗਿਆ ਦੇ ਨਾਲ ਅਜਨਾਲਾ ਦੇ ਮੰਦਿਰ ਲਾਲ ਦੁਆਰਾ ਵਲੋਂ ਮਿੱਤੀ 6,1,25 ਤੋਂ ਲੈ ਕੇ 27,1,25 ਤੱਕ ਸੰਧਿਆ ਫੇਰੀਆਂ ਹੋਣਗੀਆਂ।ਲਾਲ ਦੁਆਰਾ ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰੀ ਰਾਕੇਸ਼ ਮਰਵਾਹਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੰਧਿਆ ਫੇਰੀਆਂ ਲਗਾਤਾਰ 22 ਦਿਨ ਤੱਕ ਅਜਨਾਲਾ ਸ਼ਹਿਰ ਦੇ ਵੱਖ ਵੱਖ ਘਰਾਂ ਵਿੱਚ ਹੋਵੇਂਗੀ।

ਲਾਲ ਦੁਆਰ ਮੰਦਿਰ ਤੋਂ ਹਰ ਰੋਜ਼ 7 ਵਜੇ ਚੱਲੇਗੀ ਅਤੇ ਰਾਤ 9,30 ਵਜੇ ਆਰਤੀ ਹੋਵੇਗੀ।ਅਜਨਾਲਾ ਵਾਸੀਆਂ ਬੇਨਤੀ ਹੈ ਕੀ ਸੰਧੀਆਂ ਫੇਰੀਆਂ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਸਤਿਸੰਗ ਦਾ ਅਨੰਦ ਮਾਣ ਕੇ ਆਪਣਾ ਜੀਵਨ ਸਫ਼ਲ ਬਣਾਉ।ਇਸ ਮੋਕੇ ਲਾਲ ਦੁਆਰ ਮੰਦਿਰ ਦੇ ਪੰਡਿਤ ਸ੍ਰੀ ਰਾਜਿੰਦਰ ਪ੍ਰਸ਼ਾਦ ਸ਼ਾਸਤਰੀ ਜੀ,ਸਤੀਸ਼ ਅਰੋੜਾ,ਧਾਰਮਿਕ ਲੋਕ ਗਾਇਕ ਸ਼੍ਰੀ ਦੀਪਕ ਕੌਂਸਲ ਅਜਨਾਲਾ,ਇੰਦਰਜੀਤ ਸ਼ਰਮਾ,ਬਰਿੰਦਰ ਸਚਦੇਵਾ, ਹਰਜਿੰਦਰ ਕੁਮਾਰ,ਗੋਤਮ ਸੋਨੂੰ,ਕਰਨ ਕੁਮਾਰ ਸ਼ਰਮਾ, ਰਾਮੇਸ਼ ਕੁਮਾਰ ਬਿਜਲੀ ਵਾਲੇ,ਡਾ ਰਾਜਿੰਦਰ ਸ਼ਰਮਾਂ,ਅਨਿਕੇਤ ਮਰਵਾਹਾ, ਮਨੀਸ਼ ਕੁਮਾਰ ਉਪੱਲ,ਪੁਰੀ ਅਜਨਾਲਾ,ਬਬਲੂ ਅਜਨਾਲਾ,ਸੂਰਜ ਕੁਮਾਰ ਪੁਰੀ,ਚਾਂਦ ਅਰੋੜਾ,ਰਵੀ ਕੁਮਾਰ‌ ਮਦਾਨ,ਰੋਹਨ ਸ਼ਰਮਾ,ਵਿਵੇਕ ਭਾਰਦਵਾਜ,ਮਨੀਸ਼ ਮਾਨਵ ਸ਼ਰਮਾ,ਡਾ ਕੇਸ਼ਵ ਕੁਮਾਰ,ਮੋਹਿਤ ਕੁਮਾਰ ਅਰੋੜਾ,ਬੰਟੀ ਸ਼ਰਮਾ,ਸੰਨੀ ਕੁਮਾਰ,ਮਨਜੀਤ ਕੁਮਾਰ,ਰਾਜ ਕੁਮਾਰ,ਹਰਸ਼ ਕੁਮਾਰ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News