Total views : 5504603
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ /ਦਵਿੰਦਰ ਕੁਮਾਰ ਪੁਰੀ
ਅਜਨਾਲਾ ਪੰਜਾਬ ਵਿੱਚ ਹੋਈਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਅਜਨਾਲਾ ਸ਼ਹਿਰ ਦੀਆਂ ਦੋ ਵਾਰਡਾਂ ਵਿੱਚ ਹੋਈਆਂ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ ਸੱਤ ਤੋਂ ਸ਼ਹਿਰੀ ਪ੍ਰਧਾਨ ਅਮਿਤ ਕੁਮਾਰ ਔਲ ਦੇ ਮਾਤਾ ਜੀ ਉਮੀਦਵਾਰ ਨੀਲਮ ਰਾਣੀ ਅਵਲ 228 ਵੋਟਾਂ ਨਾਲ ਜੇਤੂ ਰਹੇ।
ਵਾਰਡ ਨੰਬਰ ਸੱਤ ਵਿੱਚ ਭਾਰਤੀ ਜਨਤਾ ਪਾਰਟੀ ਦੂਸਰੇ ਨੰਬਰ ਤੇ ਕਾਂਗਰਸ ਤੀਸਰੇ ਨੰਬਰ ਤੇ ਅਤੇ ਅਕਾਲੀ ਦਲ ਚੌਥੇ ਨੰਬਰ ਤੇ ਆਇਆ ਵਾਰਡ ਨੰਬਰ ਪੰਜ ਵਿੱਚ ਆਮ ਆਦਮੀ ਪਾਰਟੀ ਤੂੰ ਗੁਰਦੇਵ ਸਿੰਘ ਗੁਲਾਬ ਚੋਣ ਜਿੱਤੇ ਇਸ ਮੌਕੇ ਪੰਜਾਬ ਦੇ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਅਜਨਾਲਾ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਵਿਕਾਸ ਦੇ ਨਾਂ ਤੇ ਵੋਟਾਂ ਪਾ ਕੇ ਅਜਨਾਲੇ ਸ਼ਹਿਰ ਤੋਂ ਆਮ ਆਦਮੀ ਪਾਰਟੀ ਨੂੰ ਜੇਤੂ ਕਰਾਰ ਦਿੱਤਾ ਇਸ ਮੌਕੇ ਬੋਲਦਿਆਂ ਅਜਨਾਲਾ ਸ਼ਹਿਰੀ ਪ੍ਰਧਾਨ ਅਮਿਤ ਔਲ, ਵਾਰਡ ਨਿਵਾਸੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਉੱਤੇ ਵਿਸ਼ਵਾਸ ਕਰਕੇ ਆਮ ਆਦਮੀ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਇਸ ਮੌਕੇ ਅਜਨਾਲਾ ਨੰਗਰ ਪੰਚਾਇਤ ਦੇ ਪ੍ਰਧਾਨ ਜਸਪਾਲ ਸਿੰਘ ਭੱਟੀ,ਸ਼ਿਵਦੀਪ ਸਿੰਘ ਚਾਹਲ, ਅਮਿਤ ਪੁਰੀ ,ਕੌਂਸਲਰ ਰਾਜਬੀਰ ਕੌਰ ਚਾਹਲ ,ਜਸਪਿੰਦਰ ਸਿੰਘ ਛੀਨਾ, ਅਜੇ ਕੁਮਾਰ, ਸਰਪੰਚ ਮਾਣਾ ਭੰਗੂ ਗੁੱਜਰਪੁਰਾ,ਗੁਰਿੰਦਰ ਸਿੰਘ ਗੁੱਜਰਪੁਰਾ, ਗੁਰਨਾਮ ਸਿੰਘ ,ਦੀਪਕ ਭੱਟੀ,ਗੋਰਾ ਸੱਗੂ, ਰਸ਼ਪਾਲ ਸਿੰਘ ਕੋਟਲਾ ਕਾਜੀਆਂ,ਮਨਜੀਤ ਕੁਮਾਰ ਸਰੀਨ ਅਜਨਾਲਾ,ਮੈਡਮ ਗੀਤਾ ਗਿੱਲ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-