ਬੰਡਾਲੇ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ‘ਚ ਇਕ ਕਿਸਾਨ ਦੀ ਮੌਤ

4673811
Total views : 5504585

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ/ ਅਮਰਪਾਲ ਸਿੰਘ ਬੱਬੂ 

ਨੈਸ਼ਨਲ ਹਾਈਵੇ 54 ਅੰਮ੍ਰਿਤਸਰ ਬੰਠਿਡਾ ਤੇ ਅੱਜ ਬੰਡਾਲਾ ਦੇ ਕੋਲ ਪੈਂਦੇ ਬੁੱਤਾ ਵਾਲੇ ਮੌੜ ਤੇ ਬਣੇ ਯੂ ਟਰਨ ਤੇ ਸੜਕ ਪਾਰ ਕਰਦੇ ਸਮੇਂ ਸੜਕ ਹਾਦਸੇ ਵਿੱਚ ਕਿਸਾਨ ਦੀ ਮੋਤ ਹੋਣ ਦੀ ਸੁਚਨਾ ਪ੍ਰਾਪਤ ਹੋਈ ਹੈ । ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਬੰਡਾਲਾ ਦਾ ਕਿਸਾਨ ਜੋ ਆਪਣੇ ਘਰ ਤੋਂ ਪਿੰਡ ਬੰਡਾਲੇ ਨੂੰ ਜਾਣ ਲਈ ਜਦੋ ਨੈਸਨਲ ਹਾਈਵੇ 54 ਅੰਮ੍ਰਿਤਸਰ ਬੰਠਿਡਾ ਸੜਕ ‘ ਚ ਬਣੇ ਯੂ ਟਰਨ ਨੂੰ ਪਾਰ ਕਰਨ ਲੱਗਾ ਤਾ ਉਸ ਦੀ ਐਕਟੀਵਾ ਤਰਨ ਤਾਰਨ ਵਾਲੇ ਪਾਸੇ ਤੋਂ ਆਉਂਦੇ ਟਰੱਕ ਵਿਚ ਵੱਜਣ ਨਾਲ ਉਸ ਦੀ ਘਟਨਾ ਸਥਾਨ ਤੇ ਹੀ ਮੋਤ ਹੋ ਗਈ ਟਰੱਕ ਹੇਠਾ ਆਉਣ ਕਾਰਨ ਮੌਕੇ ਤੇ ਦਰਦਨਾਕ ਮੌਤ ਹੋ ਗਈ । ਦੁਰਘਟਨਾ ਦੀ ਸੁਚਨਾ ਮਿਲਣ ਤੇ ਪੁਲਿਸ ਚੋਕੀ ਬੰਡਾਲਾ ਦੀ ਪੁਲਿਸ ਨੇ ਲਾਸ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਰਵਾਈ ਕਰਨ ਸੁਰੂ ਕਰ ਦਿੱਤੀ ਹੈ । ਪੁਲਿਸ਼ ਨੇ ਟਰੱਕ ਨੂੰ ਕਬਜੇ ਵਿੱਚ ਲੈ ਲਿਆ ਹੈ , ਜਦੋ ਕਿ ਟਰੱਕ ਡਰਾਇਵਰ ਭੱਜਣ ਵਿੱਚ ਸਫਲ ਹੋ ਗਿਆ । ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ ਵਾਰਸਾ ਦੇ ਹਵਾਲੇ ਕਰ ਦਿੱਤੀ ਗਈ ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News