Total views : 5506450
Total views : 5506450
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਨੇੜਲੇ ਪਿੰਡ ਨੋਨੇ ਵਿੱਖੇ ਵਰਲਡ ਕੈਸਰ ਕੇਅਰ ਵੱਲੋ ਲਾਗੇ ਵੇਰਕਾ ਡੇਅਰੀ ਵਿੱਖੇ 3 ਦਸੰਬਰ ਦਿਨ ਮੰਗਲਵਾਰ ਨੂੰ ਕੈਸਰ ਜਾਚ ਅਤੇ ਜਾਗਰੁਕਤਾ ਕੈਪ ਲਗਾਇਆ ਜਾ ਰਿਹਾ ਹੈ । ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕੈਪ ਦੇ ਸਯੋਜਕ ਤੇ ਪ੍ਰੰਬਧਕ ਠੇਕੇਦਾਰ ਮਨਜੀਤ ਸਿੰਘ ਨੋਨੇ ਨੇ ਦੱਸਿਆ ਕਿ ਕੈਸਰ ਜਾਚ ਵਿੱਚ ਮੁਫਤ ਸਹੂਲਤਾ ਜਿਨਾ ਵਿੱਚ ਸੂਗਰ ਅਤੇ ਬੀ ਪੀ ਦੇ ਚੈਕ -ਅਪ ,ਡਾਕਟਰੀ ਜਾਚ ਅਤੇ ਸਲਾਹ , ਅੋਰਤਾ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ , ਅੋਰਤਾ ਦੀ ਬੱਚੇਦਾਨੀ ਲਈ ਪੈਪ – ਸਮੇਅਰ ਟੈਸਟ , ਬੰਦਿਆ ਦੇ ਗਦੂਦਾ ਦੀ ਜਾਚ ਲਈ ਪੀ ਐਸ ਏ ਟੈਸਟ, ਬਲਡ ਕੈਸਰ ਦੀ ਜਾਚ ਲਈ ਟੈਸਟ , ਅਤੇ ਗੱਲੇ ਦੀ ਜਾਚ ਲਈ ਟੈਸਟ ਵੀ ਕੀਤੇ ਜਾਣਗੇ । ਕੈਪ ਵਿੱਚ ਮਾਹਿਰ ਡਾਕਟਰ ਮਰੀਜਾ ਦੀ ਜਾਚ ਕਰਨਗੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-