





Total views : 5597732








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਟਰੈਫਿਕ ਵਿੰਗ ‘ਚ ਤਾਇਨਾਤ ਹੌਲਦਾਰ ਸੰਦੀਪ ਸਿੰਘ ਨੇ ਆਵਾਜਾਈ ਨਿਯਮਤ ਰੱਖਣ ਦੀ ਡਿੳਟੀ ਨਿਭਾਉਦਿਆ ਸੁਲਤਾਨਵਿੰਡ ਚੌਕ ‘ਚ ਚੱਕਰ ਖਾਕੇ ਡਿੱਗੇ ਇਕ ਬਜੁਰਗ ਦੀ ਜਾਨ ਬਚਾਅ ਕੇ ਲੋਕ ਸੇਵਾ ਦਾ ਕੰਮ ਕੀਤਾ ਹੈ।
ਡਾਕਟਰੀ ਦੀ ਮੋਹਰਤ ਹਾਸਿਲ ਸੰਦੀਪ ਸਿੰਘ ਜਾਣ ਗਿਆ ਸੀ ਗਸ਼ ਡਿੱਗੇ ਬਜੁਰਗ ਦਾ ਸ਼ੂਗਰ ਲੈਵਲ ਘੱਟ ਗਿਆ ਹੈ। ਜਿਸ ਕਰਕੇ ਉਸ ਨੇ ਉਸਦਾ ਮੌਕੇ ‘ਤੇ ਇਲਾਜ ਕਰਕੇ ਉਸ ਨੂੰ ਸਹੀ ਸਲਾਮਤ ਘਰ ਤੋਰਿਆ । ਜਿਸ ਨੂੰ ਮੌਕੇ ‘ਤੇ ਖੜੇ ਲੋਕਾਂ ਨੇ ਵੇਖਕੇ ਹੌਲਦਾਰ ਦੀ ਤਾਰੀਫ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ–