Total views : 5511752
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਹਲਕਾ ਮਜੀਠਾ ’ਚ ਪੈਂਦੇ ਅਹਿਮ ਕਸਬਾ ਚਵਿੰਡਾ ਦੇਵੀ ਵਿਖੇ ਹੋਈਆਂ ਪੰਚਾਇਤੀ ਚੋਣਾਂ ਵਿੱਚ ਯੂਥ ਆਗੂ ਭੁਪਿੰਦਰ ਸਿੰਘ ਬਿੱਟੂ ਵੱਲੋਂ ਕੀਤੀ ਗਈ ਅਣਥੱਕ ਮਿਹਨਤ ਸਦਕਾ ਮੋਹਤਬਰਾਂ, ਵੋਟਰਾਂ ਅਤੇ ਸਪੋਟਰਾਂ ਦੇ ਵੱਡੇ ਸਹਿਯੋਗ ਨਾਲ ਪਿੰਡ ਚਵਿੰਡਾ ਦੇਵੀ ਦੀ ਸਮੁੱਚੀ ਪੰਚਾਇਤ ਦੀ ਵੱਡੀ ਲੀਡ ਨਾਲ ਜਿੱਤ ਹੋਈ ਹੈ, ਜਿਸ ਵਿੱਚ ਸਰਪੰਚ ਬੀਬੀ ਪਰਮਜੀਤ ਕੌਰ, ਹਰਜੀਤ ਕੌਰ ਅਤੇ ਪੰਚ ਕਮਲੇਸ਼ ਰਾਣੀ, ਬਲਵਿੰਦਰ ਕੌਰ, ਹਰਜੀਤ ਕੌਰ, ਕਿਰਪਾਲ ਸਿੰਘ, ਸੋਨੂੰ, ਪਰਵੀਨ, ਗੁਰਮੀਤ ਸਿੰਘ, ਮੁਨੀਸ਼ ਚੋਹਾਨ ਗੋਰਖਾ ਆਦਿ ਸਾਰੇ ਮੈਂਬਰਾਂ ਦੀ ਨਵੀਂ ਪੰਚਾਇਤ ਬਣੀ ਹੈ।
ਪਿੰਡ ਦੇ ਸਰਵਪੱਖੀ ਵਿਕਾਸ਼ ’ਚ ਕੋਈ ਕਸ਼ਰ ਨਹੀ ਰਹਿਣ ਦਿਆਗੇਂ
ਜਿੱਤ ਉਪਰੰਤ ਇਤਿਹਾਸਕ ਮਾਤਾ ਮੰਦਰ ਚਵਿੰਡਾ ਦੇਵੀ ਵਿਖੇ ਨਤਮਸਤਕ ਹੋਣ ਉਪਰੰਤ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਬਿੱਟੂ ਨੇ ਸਮੁੱਚੇ ਪਿੰਡ ਵਾਸ਼ੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜਾ ਮਾਣ ਸਾਡੇ ਪਰਿਵਾਰ ਨੂੰ ਲੋਕਾਂ ਨੇ ਬਖਸਿਆਂ ਹੈ ਅਸੀ ਉਸ ਦੇ ਰਿਣੀ ਰਹਾਂਗੇ ਅਤੇ ਪਿੰਡ ਦੇ ਸਰਵਪੱਖੀ ਵਿਕਾਸ਼ ’ਚ ਕੋਈ ਕਸ਼ਰ ਨਹੀਂ ਰਹਿਣ ਦਿਆਂਗੇ। ਇਸ ਮੌਕੇ ਸਵਰਨ ਸਿੰਘ ਮੁਨੀਮ, ਪ੍ਰਧਾਨ ਗੁਰਵਿੰਦਰ ਸਿੰਘ ਰੰਧਾਵਾ, ਬਾਬਾ ਨਵਨੀਤ ਸਿੰਘ , ਹਰਦੇਵ ਸਿੰਘ ਦੇਬਾ ਰੰਧਾਵਾ,ਵਿਜੇ ਭੰਡਾਰੀ, ਅਜੇ ਕੁਮਾਰ ਗੋਲਡੀ, ਹਰਪਾਲ ਸਿੰਘ ਲਾਡੀ, ਸੁਨੀਲ ਭੰਡਾਰੀ, ਰਾਜੂ ਪਹਿਲਵਾਨ, ਗੋਲਡੀ ਚਵਿੰਡਾ ਦੇਵੀ, ਪਰਮਜੀਤ ਸਿਘ , ਵਿੱਕੀ ਭੰਡਾਰੀ, ਬਾਊ ਚਵਿੰਡਾ ਦੇਵੀ, ਬਿੰਨੀ ਚਵਿੰਡਾ ਦੇਵੀ, ਜਸਵੰਤ ਸਿੰਘ ਬਿੱਟੂ, ਰਾਜੇਸ ਕੁਮਾਰ ਬਿੱਲਾ, ਜਸਬੀਰ ਸਿੰਘ ਕੋਟ ਹਿਰਦੇ ਰਾਮ, ਸੋਨੀ ਰੰਧਾਵਾ, ਸੁਖਜੀਤ ਸਿੰਘ ਸੁੱਖਾ, ਬਲਰਾਜ ਸਿੰਘ, ਸੰਨਮ ਚਵਿੰਡਾ ਦੇਵੀ, ਹਰਮਨਜੋਤ ਸਿੰਘ, ਹੈਪੀ ਬਾਵਾ, ਬਿੱਟਾ, ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸ਼ੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-