Total views : 5508267
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਦੀ ਰੈਵੀਨਿਊ ਪਟਵਾਰ ਯੂਨੀਅਨ ਜਿਲਾ ਅੰਮਿਤਸਰ ਦੀ ਪਲੇਠੀ ਮੀਟਿੰਗ ਅਁਜ ਕਮਰਾ ਨੰਬਰ 120 ਨੇੜੇ Sk ਬ੍ਰਾਂਚ ਵਿਚ ਗੁਰਜੰਟ ਸਿੰਘ ਸੋਹੀ ਜਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਸਬੋਧਨ ਕਰਦਿਆ ਸੋਹੀ ਸਾਬ ਨੇ ਦੱਸਿਆ ਕਿ ਪਰਾਲੀ ਦੀ ਰਹਿਦ ਖੂਦ ਸਾੜਨ ਦਾ ਮੌਕਾ ਵੇਖਣ ਪਟਵਾਰੀ ਇਕੱਲਾ ਨਹੀ ਜਾਵੇ ਸਮੁੱਚੀ ਟੀਮ ਦੀ ਹਾਜਰੀ ਵਿਚ ਮੌਕਾ ਵੇਖੇਗਾ ਪਟਵਾਰੀਆ ਵਲੋ ਅਁਗ ਲਁਗਣ ਵਾਲੇ ਰਕਬੇ ਦਾ ਸਿਰਫ ਨੰਬਰ ਖਸਰਾ ਟ੍ਰੇਸ ਕਰਕੇ ਉਸ ਨੰਬਰ ਖਸਰਾ ਦੀ ਮਾਲਕੀ ਬਾਰੇ ਰਿਪੋਰਟ ਕਰਨਗੇ ਉਹਨਾ ਬੋਲਦਿਆ ਕਿਹਾ ਕਿ ਪਟਵਾਰੀਆ ਨੂੰ ਆ ਰਹੀਆ ਮੁਸ਼ਕਿਲਾ ਬਾਰੇ ਜਲਦ ਹੀ ਜਿਲਾ ਪ੍ਰਸਾਸ਼ਨ ਨਾਲ ਰਾਬਤਾ ਕਰਕੇ ਹਁਲ ਕੀਤਾ ਜਾਵੇਗਾ ।
ਇਸ ਮੋਕੇ ਸ੍ਰ ਹਰਪ੍ਰੀਤ ਸਿੰਘ ਜਿਲਾ ਜਰਨਲ ਸਕੱਤਰ, ਸ੍ਰੀ ਮਤੀ ਸਭਪ੍ਰੀਤ ਕੌਰ ਜਿਲਾ ਖਜ਼ਾਨਚੀ, ਹਰਪਾਲ ਸਿੰਘ ਨੁਮਾਇੰਦਾ ਪੰਜਾਬ, , ਜਸਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ 1, ਕੁਲਵਿੰਦਰ ਸਿੰਘ, ਰਾਜੀਵ ਕੁਮਾਰ, ਆਗਿਆਪਾਲ ਸਿੰਘ, ਜਲਵਿੰਦਰ ਸਿੰਘ, ਸਾਰੇ ਸੀਨੀਅਰ ਮੀਤ ਪ੍ਰਧਾਨ, ਸੁਖਚੈਨ ਸਿੰਘ ਮੀਤ ਪ੍ਰਧਾਨ , ਜੋਬਨਜੀਤ ਸਿੰਘ ਤਹਿਸੀਲ ਪ੍ਰਧਾਨ ਅੰਮ੍ਰਿਤਸਰ 2 ਸੋਰਭ ਸਰਮਾ ਤਹਿਸੀਲ ਪ੍ਰਧਾਨ ਅੰਮ੍ਰਿਤਸਰ 1, ਅੰਗਰੇਜ਼ ਸਿੰਘ ਹੰਜਰਾ ਪ੍ਰਧਾਨ ਤਹਿ ਬਾਬਾ ਬਕਾਲਾ ਸਾਹਿਬ,ਕਰਨਜੀਤ ਸਿੰਘ ਤਹਿਸੀਲ ਪ੍ਰਧਾਨ ਲੋਪੋਕੇ, ਗੁਰਬਾਜ ਸਿੰਘ ਤਹਿਸੀਲ ਪ੍ਰਧਾਨ ਅਜਨਾਲਾ ,ਕੰਵਲ ਅਵਤਾਰ ਸਿੰਘ ਤਹਿਸੀਲ ਪ੍ਰਧਾਨ ਮਜੀਠਾ ,ਜਸਵਿੰਦਰ ਸਿੰਘ ਜਰਨਲ ਸਕੱਤਰ ਤਹਿਸੀਲ ਅਜਨਾਲਾ ਮਨਿੰਦਰ ਸਿੰਘ ਜਰਨਲ ਸਕੱਤਰ ਤਹਿਸੀਲ ਅੰਮ੍ਰਿਤਸਰ 2 ਹਰਚੰਦ ਸਿੰਘ ਜਰਨਲ ਸਕੱਤਰ ਤਹਿਸੀਲ ਅੰਮ੍ਰਿਤਸਰ 1 ਜੁਗਰਾਜ ਸਿੰਘ ਤਹਿਸੀਲ ਖਜਾਨਚੀ ਤਹਿਸੀਲ ਅੰਮ੍ਰਿਤਸਰ 1,ਸੰਜੀਵ ਕੁਮਾਰ ਖਜਾਨਚੀ ਤਹਿਸੀਲ ਅੰਮ੍ਰਿਤਸਰ 2, ਰਛਪਾਲ ਸਿੰਘ ਜਲਾਲ ਉਸਮਾਂ ਜ਼ਿਲ੍ਹਾ ਨੁਮਾਇੰਦਾ,ਅਨੁਜ ਸਰਮਾ ਖਜਾਨਚੀ ਤਹਿਸੀਲ ਅਜਨਾਲਾ,ਵਿਵੇਕ ਭਾਟੀਆ ਪਟਵਾਰੀ ਆਦਿ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-