‘ਬਾਸਰਕੇ’ ਪ੍ਰੀਵਾਰ ਦੇ ਫਰਜੰਦ ‘ਹੀਰੇ’ ਦਾ ਅੱਜ 11 ਵਜੇ ਹੋੇਵੇਗਾ ਅੰਤਿਮ ਸੰਸਕਾਰ

4675720
Total views : 5507565

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ

ਭਾਜਪਾ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਤੇ ਪੱਤਰਕਾਰ ਅਜਮੇਰ ਸਿੰਘ ਬਾਸਰਕੇ ਦੇ ਨੌਜਵਾਨ ਸਪੁੱਤਰ ਤੇ ਕਰਮਜੀਤ ਸਿੰਘ ਬਾਸਰਕੇ ਦੇ ਚਚੇਰੇ ਭਾਈ ਪ੍ਰਿਤਪਾਲ ਸਿੰਘ ਹੀਰਾ ਜਿਸ ਦਾ ਬੀਤੀ ਸ਼ਾਮ ਇਕ ਸੰਖੇਪ ਜਹੀ ਬੀਮਾਰ ਉਪਰੰਤ ਦਿਹਾਂਤ ਹੋ ਗਿਆ ਸੀ।

ਉਸ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਬਾਸਰਕੇ ਗਿੱਲਾਂ ਨਜਦੀਕ ਛੇਹਰਟਾ ਵਿਖੇ ਅੱਜ 11 ਵਜੇ ਹੋਵੇਗਾ। ਜਿਥੇ ਸਵ: ਹੀਰੇ ਨੂੰ ਪ੍ਰੀਵਾਰਕ ਮੈਬਰਾਂ ਤੇ ਰਿਸ਼ਤੇਦਾਰਾਂ ਤੋ ਇਲਾਵਾ ਵੱਖ ਵੱਖ ਧਾਰਮਿਕ ਤੇ ਰਾਜਸੀ ਆਗੂਆਂ ਵਲੋ ਅੰਤਿਮ ਵਿਦਾਈ ਦਿੱਤੀ ਜਾਏਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News