ਸਵ: ਅਵਤਾਰ ਸਿੰਘ (ਸਰਕਾਰੀ ਠੇਕੇਦਾਰ)ਅੰਤਿਮ ਅਰਦਾਸ 20 ਸਤੰਬਰ ਨੂੰ ਹੋਵੇਗੀ

4677160
Total views : 5509751

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਉਪਿੰਦਰਜੀਤ ਸਿੰਘ

ਬੀਤੇ ਦਿਨ ਗੁਰਪੁਰੀ ਪਿਆਨਾ ਕਰ ਗਏ ਸ: ਅਵਤਾਰ ਸਿੰਘ (ਸਰਕਾਰੀ ਠਕੇਦਾਰ) ਜੋ ਕਿ ਸ: ਜਸਬੀਰ ਸਿੰਘ ਜੇ.ਈ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਸਤਿਕਾਰਤ ਪਿਤਾ ਜੀ ਸਨ, ਨਮਿਤ ਉਨਾਂ ਦੇ ਗ੍ਰਹਿ 714-ਏ ਨਿਊ ਅੰਮ੍ਰਿਤਸਰ ਵਿਖੇ ਪਾਠ ਦਾ ਭੋਗ ਪਾਏ ਜਾਣ ਕੀਰਤਨ ਤੇ ਅੰਤਿਮ ਅਰਦਾਸ 20 ਸਤੰਬਰ ਸ਼ੁਕਰਵਾਰ ਨੂੰ ਗੁ: ਛੇਵੀ ਪਾਤਸ਼ਾਹੀ ਏ ਬਲਾਕ ਰਣਜੀਤ ਐਵੀਨਿਊ ਵਿਖੇ ਹੋਵੇਗੀ।

ਪ੍ਰੀਵਾਰ ਵਲੋ ਸਵ: ਅਵਤਾਰ ਸਿੰਘ ਦੀ ਅੰਤਿਮ ਅਰਦਾਸ ‘ਚ ਸਮੂਲੀਅਤ ਕਰਨ ਦੀ ਆਪੀਲ ਕੀਤੀ ਗਈ ਹੈ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News