





Total views : 5949224







Total views : 5949224ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਮਾਲ ਵਿਭਾਗ ਦੇ ਬੀਤੇ ਕੱਲ਼ ਤਹਿਸੀਲਦਾਰਾਂ ਦੇ ਵੱਡੇ ਪੱਧਰ ‘ਤੇ ਤਬਾਦਲੇ ਕਰਨ ਉਪਰੰਤ ਅੱਜ 119 ਨਾਇਬ ਤਹਸੀਲਦਾਰਾਂ ਤੇ ਤਿੰਨ ਤਹਿਸੀਲਦਾਰਾਂ ਦੀ ਬਦਲੀ ਦੇ ਹੋਰ ਹੁਕਮ ਜਾਰੀ ਕੀਤੇ ਹਨ। ਜਿੰਨਾ ਵਿੱਚ ਜਿਲਾ ਅੰਮ੍ਰਿਤਸਰ ਤੇ ਤਰਨ ਤਾਰਨ ਦੇ ਤਬਦੀਲ ਕੀਤੇ ਨਾਇਬ ਤਹਿਸੀਲਦਾਰਾਂ ਵਿੱਚ ਜਸਵਿੰਦਰ ਸਿੰਘ ਲੋਪੋਕੇ ਤੋ ਖੇਮਕਰਨ, ਹਰਜੋਤ ਸਿੰਘ ਪੱਟੀ ਤੋ ਚੋਹਲਾ ਸਾਹਿਬ,ਮਲੂਕ ਸਿੰਘ ਹਰੀਕੇ ਤੋ ਢਿਲਵਾਂ, ਹਿਮਾਂਸੂ ਗਰਗ ਤਰਨ ਤਾਰਨ ਤੋ ਚਮਕੌਰ ਸਾਹਿਬ.ਤਰਲੋਚਨ ਸਿੰਘ ਮਜੀਠਾ ਤੋ ਰਾਜਾਸਾਂਸੀ,ਵਿਕਾਸ ਗਰਗ ਰਾਜਾਸਾਂਸੀ ਤੋ ਸੁਲਤਾਨਪੁਰ ਲੋਧੀ, ਅਰਚਨਾ ਸ਼ਰਮਾਂ ਸ੍ਰੀ ਹਰਗੋਬਿੰਦ ਪੁਰ ਤੋ ਅੰਮ੍ਰਿਤਸਰ-2, ਅਜੈ ਕੁਮਾਰ ਦੀਨਾ ਨਗਰ ਤੋ ਅੰਮ੍ਰਿਤਸਰ-1.ਅਕਵਿੰਦਰ ਕੌਰ ਜੰਡਿਆਲਾ ਗੁਰੂ ਤੋ ਅਜਨਾਲਾ, ਮਨਦੀਪ ਸਿੰਘ ਖੇਮਕਰਨ ਤੋ ਦੋਰਾਂਗਲਾ, ਇਕਬਾਲ ਸਿੰਘ ਝਬਾਲ ਤੋ ਪੱਟੀ , ਨਿਰਮਲ ਸਿੰਘ ਤਰਨ ਤਾਰਨ ਤੋ ਕਾਦੀਆਂ ਲਗਾਇਆ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-