Total views : 5511479
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਸਿੱਖ ਪੰਥ ਦੇ ਮਹਾਂਨ ਜਰਨੈਲ ਸ੍ਰੋਮਣੀ ਸਹੀਦ ਬਾਬਾ ਜੀਵਨ ਜੀ ਦੇ 363ਵੇਂ ਜਨਮ ਦਿਹਾੜੇ ਨੁੰ ਸਰਮਰਪਿਤ 25ਵੇਂ ਗੋਲਡਨ ਜੁਬਲੀ ਚੇਤਨਾਂ ਮਾਰਚ ਦੇ ਸਬੰਧ ਵਿਚ,ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਦੇ ਪ੍ਰਧਾਨ ਤਰਸੇਮ ਸਿੰਘ ਮੱਟੁ ਰਈਆ ਦੀ ਅਗਵਾਈ ਹੇਠ,ਸਾਬਕਾ ਐਮ. ਐਲ ,ਏ,ਸ੍ਰ ਮੰਨਜੀਤ ਸਿੰਘ ਮੰਨਾ,ਮੀਆਂਵਿੰਡ ਨਾਲ ਅਹਿਮ ਮੁਲਾਕਾਤ ਕੀਤੀ,ਸ੍ਰ ਮੰਨਾਂ ਨੇ ਵਿਸਥਾਰ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਇਸ ਸਬੰਧ ਵਿਚ ਚੇਆਰਮੈਨ ਸਤਿਕਾਰ ਜੋਗ ਸ੍ਰ ਜਸਵੰਤ ਜੀ ਕਾਰ ਸੇਵਾ ਵਾਲਿਆਂ ਨਾਲ ਗੱਲਬਾਤ ਹੋ ਚੁਕੀ ਹੈ।
ਅਸੀਂ ਇਕ ਦੋ ਦਿਨ ਤੱਕ ਸਪੈਸਲ ਤੋਰ ਤੇ ਦਿਲੀ ਰੇਲਵੇ ਮੰਤਰੀ ਭਾਰਤ ਸਰਕਾਰ,ਨਾਲ ਮੁਲਾਕਾਤ ਕਰਨ ਜਾ ਰਹੇ ਹਾਂ,ਇਸ ਦੇ ਨਾਲ ਹੀ ਚੇਤਨਾ ਮਾਰਚ ਨਾਲ ਜਾਂਣ ਵਾਲੀਆਂ ਸੰਗਤਾਂ ਦੀ ਆੳ ਭਗਤ ਤੇ ਸਾਂਭ ਸੰਭਾਲ ਦੇ ਪ੍ਰਬੰਦਾਂ ਬਾਰੇ ਬਿਹਾਰ ਦੇ ਮੁਖ ਮੰਤਰੀ ਨਾਲ ਵੀ ਮੁਲਾਕਾਤ ਕਰਾਂਗੇ ਕੇਂਦਰ ਸਰਕਾਰ ਤੇ ਮੇਰੇ ਵਲੋ ਜੋ ਵੀ ਸੰਭਵ ਹੋਇਆ ਹਰਿ ਹੀਲੇ ਕਰਾਂਗੇ,ਯੂਨਿਟ ਵਲੋਂ ਧੰਨਵਾਦ ਸਹਿਤ ਗੁਰੂ ਘਰ ਦੀ ਬਖਸਿਸ ਸਰੋਪਾਉ ਭੇਂਟ ਕੀਤਾ ਗਿਆ,ਇਸ ਮੋਕੇ ਤਹਿ,ਸ੍ਰ ਜਸਵੰਤ ਸਿੰਘ ਪ੍ਰਚਾਰ ਸਕੱਤਰ ਸੈਂਟਰਲ ਕਮੇਟੀ,ਤੋਂ ਇਲਾਵਾ,ਹਲਕੇ ਦੇ ਮੁਖ ਸਲਾਹਕਾਰ ਸ੍ਰ ਸੁਖਵਿੰਦਰ ਮਤੇਵਾਲ, ਹਲਕਾ ਮੀਤ ਪ੍ਰਧਾਨ ਸ੍ਰ ਦਲਬੀਰ ਸਿੰਘ ਬਾਬਾ ਸਾਵਣ ਸਿੰਘ ਨਗਰ, ਮੀਤ ਪ੍ਰਧਾਨ ਨੰਬਰਦਾਰ ਗੁਦਿਆਲ ਸਿੰਘ ਲੋਹਗੜ, ਕੈਸੀਅਰ ਮਾਸਟਰ ਬਲਦੇਵ ਸਿੰਘ,ਬਾਬਾ ਸਾਵਣ ਸਿੰਘ ਨਗਰ ,ਸ੍ਰ ਗਿਆਨ ਸਿੰਘ ਨਰਿੰਜਨਪੁਰ, ਸ੍ਰ ਗੁਰਲਾਲ ਸਿੰਘ ਗਿਲ ਰਈਆ,ਸ੍ਰ ਸਲਵਿੰਦਰ ਸਿੰਘ ਗਿਲ ਰਈਆ,ਮੰਨਾ ਸਾਹਬ ਦੇ ਪੀ ਏ ਡਿੰਪੀ ਮੀਆਂਵਿੰਡ ਸਮੇਤ ਹੋਰ ਹਾਜਰ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-