ਥਾਣਾ ਖਲਚੀਆ ਦੀ ਪੁਲਿਸ ਵੱਲੋ 5.97 ਗ੍ਰਾਂਮ ਹੈਰੋਇਨ ਸਮੇਤ 2 ਦੋਸੀ ਕਾਬੂ

4677975
Total views : 5511494

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ /ਬਲਵਿੰਦਰ ਸਿੰਘ ਸੰਧੂ

ਐਸ.ਐਸ.ਪੀ ਸਾਹਿਬ ਸ਼੍ਰੀ ਸਤਿੰਦਰ ਸਿੰਘ IPS ਅੰਮ੍ਰਿਤਸਰ ਦਿਹਾਤੀ  ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ DSP ਸ਼੍ਰੀ ਸੁਵਿੰਦਰਪਾਲ ਸਿੰਘ ਉਂਪ ਪੁਲਿਸ ਕਪਤਾਨ, ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ  ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਖਲਚੀਆ SI ਬਿਕਰਮਦੀਪ ਸਿੰਘ ਸਮੇਤ ਫੋਰਸ ਥਾਣਾ ਖਲਚੀਆ ਵੱਲੋ ਮਿਤੀ 12.07.24 ਨੂੰ ਨਸ਼ੇ ਖਿਲਾਫ ਚਲਾਈ ਗਈ ਮਹਿੰਮ ਦੋਰਾਨ ਇੰਦਰਜੀਤ ਸਿੰਘ ਉਰਫ ਇੰਦੂ ਪੁੱਤਰ ਜਗਤਾਰ ਸਿੰਘ ਵਾਸੀ ਛੱਜਲਵੱਡੀ ਨੂੰ ਕਾਬੂ ਕਰਕੇ ਉਸ ਪਾਸੋ 05.97 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ ਤੇ ਮੁੱਕਦਮਾ ਨੰਬਰ 78 ਮਿਤੀ 12.07.2024 ਜੁਰਮ 21 NDPS ACT ਥਾਣਾ ਖਲਚੀਆ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਮੁੱਕਦਮਾਂ ਨੰਬਰ 77 ਮਿਤੀ 10.07.2024 ਜੁਰਮ 21,29-61-85 NDPS ACT ਥਾਣਾ ਖਲਚੀਆਂ ਨਾਮਜਦ ਦੋਸੀ ਸਾਗਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਫੱਤੂਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਦੋਵੇ ਦੋਸੀਆਂ ਨੂੰ ਮਿਤੀ 13.07.24 ਨੂੰ ਪੇਸ਼ ਅਦਾਲਤ ਕੀਤਾ ਗਿਆ  । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News