





Total views : 5915074







Total views : 5915074ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਐਡਵੋਕੇਟ ਉਪਿੰਦਰਜੀਤ ਸਿੰਘ
ਅੰਮ੍ਰਿਤਸਰ ਸ਼ਹਿਰ ਦੇ ਨਵਨਿਯੁਕਤ ਪੁਲਿਸ ਕਮਿਸ਼ਨਰ ਸ: ਰਣਜੀਤ ਸਿੰਘ ਢਿਲੋ ਨੇ ਅੱਜ ਹੁਕਮ ਜਾਰੀ ਕਰਕੇ ਅੰਮ੍ਰਿਤਸਰ ਸ਼ਹਿਰ ਦੇ ਕਈ ਥਾਂਣਿਆ ਦੇ ਐਸ.ਐਚ.ਓਜ ਦਾ ਤਬਾਦਲਾ ਕਰਕੇ ਉਨਾਂ ਦੀ ਜਗ੍ਹਾ ਤਾਇਨਾਤ ਕੀਤੇ ਗਏ ਪੁਲਿਸ ਇੰਸਪੈਕਟਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
ਨਵਨਿਯੁਕਤ ਥਾਣਾਂ ਮੁੱਖੀ


ਇਥੇ ਵਰਨਣਯੋਗ ਹੈ ਕਿ ਬਦਲੇ ਕਈ ਅਜਿਹੇ ਥਾਣਾਂ ਮੁੱਖੀ ਹਨ ਜੋ ਚੋਣ ਜਾਬਤਾ ਲੱਗਣ ਕਰਕੇ ਦੂਜੇ ਜਿਲੇ ‘ਚੋ ਤਬਦੀਲ ਹੋਕੇ ਆਏ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
