ਸਾਬਕਾ ਤਹਿਸੀਲਦਾਰ ਅਜੀਤ ਸਿੰਘ ਗਿੱਲ ਦੀ ਮਾਤਾ ਹਰਬੰਸ ਕੋਰ ਨਮਿਤ ਪਾਠ ਦਾ ਭੋਗ 16 ਜੂਨ ਨੂੰ ਚੱਕ ਸਕੰਦਰ ਵਿਖੇ ਪਵੇਗਾ

4676830
Total views : 5509254

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ 

ਸਾਬਕਾ ਤਹਿਸੀਲਦਾਰ ਅਜੀਤ ਸਿੰਘ ਗਿੱਲ ਨੂੰ ਉਸ ਸਮੇ ਸਦਮਾ ਲੱਗਾ ਜਦੋ ਉਹਨਾ ਦੇ ਮਾਤਾ ਜੀ ਸ੍ਰੀ ਮਤੀ ਹਰਬੰਸ ਕੋਰ ਥੋੜਾ ਚਿਰ ਬੀਮਾਰ ਰਹਿਣ ਉਪੰਰਤ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੋ ਗੁਰੂ ਚਰਨਾ ਵਿੱਚ ਜਾ ਬਿਰਾਜੇ ।

ਇਸ ਮੋਕੇ ਤੇ ਤਹਿਸੀਲਦਾਰ ਸ. ਗਿੱਲ ਨਾਲ ਮਾਤਾ ਜੀ ਦੇ ਅਕਾਲ ਚਲਾਣੇ ਤੇ ਰਿਸਤੇਦਾਰਾ ਤੋ ਇਲਾਵਾ ਮਾਲ ਮਹਿਕਮੇ ਦੇ ਉੱਚ ਅਧਿਕਾਰੀਆ ਅਤੇ ਪੰਜਾਬ ਰਾਜ ਬਿਜਲੀ ਬੋਰਡ ਇਪਲਾਇਜ ਫੈਡਰੇਸਨ ਦੇ ਪ੍ਰਧਾਨ ਪ੍ਰਤਾਪ ਸਿੰਘ ਸੁੱਖੇਵਾਲਾ ਨੇ ਤਹਿਸੀਲਦਾਰ ਅਜੀਤ ਸਿੰਘ ਨਾਲ ਡੂਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਮਾਤਾ ਜੀ ਦੇ ਚੱਲੇ ਜਾਣ ਨਾਲ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਮਾਤਾ ਹਰਬੰਸ ਕੋਰ ਦੀ ਅੰਤਿਮ ਅਰਦਾਸ ਉਹਨਾ ਦੇ ਗ੍ਰਹਿ ਪਿੰਡ ਚੱਕ ਸੰਕਦਰ ਵਿੱਖੇ ਮਿਤੀ 16 ਜੂਨ ਬਾਅਦ ਦੁਪਿਹਰ 1-00 ਵੱਜੇ ਹੋਵੇਗੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News