ਪੋਲਿੰਗ ਬੂਥ ‘ਤੇ ਵਰਕਰਾ ਨਾਲ ਐਸ. ਜੀ. ਪੀ.ਸੀ ਮੈਬਰ ਜਥੇਦਾਰ ਅਮਰਜੀਤ ਸਿੰਘ ਬੰਡਾਲਾ

4675350
Total views : 5506914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 

ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਨ ਸਭਾ ਹਲਕਾ ਜੰਡਿਆਲਾ ਦੇ ਸੱਭ ਤੋ ਜਿਆਦਾ ਵੋਟਾ ਵਾਲੇ ਪਿੰਡ ਬੰਡਾਲਾ ਵਿੱਖੇ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਪੋਲਿੰਗ ਬੂਥ ਤੇ ਆਪਣੇ ਵਰਕਰਾ ਨਾਲ ਦਿਖਾਈ ਦੇਦੇ ਹੋਏ ਐਸ. ਜੀ. ਪੀ.ਸੀ ਦੇ ਮੈਬਰ ਜਥੇਦਾਰ ਅਮਰਜੀਤ ਸਿੰਘ ਬੰਡਾਲਾ । – ਅਮਰਪਾਲ ਸਿੰਘ ਬੱਬੂ

Share this News