ਸੇਵਾਮੁਕਤ ਹੈੱਡ ਟੀਚਰ ਅਵਤਾਰ ਸਿੰਘ ਸੰਧੂ ਨਮਿੱਤ ਭੋਗ 28 ਮਈ ਨੂੰ ਪਵੇਗਾ

4675594
Total views : 5507370

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

79 ਸਾਲਾ ਸੇਵਾਮੁਕਤ ਮੁੱਖ ਅਧਿਆਪਕ ਸ: ਅਵਤਾਰ ਸਿੰਘ ਸੰਧੂ ਜੋ ਕਿ ਬੀਤੇ ਦਿਨ ਗੁਰਚਰਨਾਂ ਜਾ ਬਿਰਾਜੇ ਹਨ,ਨਮਿਤ ਪਾਠ ਦਾ ਭੋਗ 28 ਮਈ  ਪਵੇਗਾ,ਉਹਨਾਂ ਦੇ ਸਪੁੱਤਰ ਗ਼ਜ਼ਲਗੋ ਰਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨਮਿਤ ਆਤਮਿਕ ਸ਼ਾਂਤੀ ਲਈ ਰਖਾਏ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਭੋਗ 28 ਮਈ ਦਿਨ ਮੰਗਲਵਾਰ ਦੁਪਹਿਰ 12:00 ਵਜੇ ਉਹਨਾਂ ਦੇ ਗ੍ਰਹਿ ਗੁਰੂ ਕੀ ਵਡਾਲੀ ਵਿਖੇ ਪਵੇਗਾ।

ਉਪਰੰਤ 1:00 ਤੋਂ 2:00 ਵਜੇ ਤੱਕ ਗੁਰਦੁਆਰਾ ਜਨਮ ਅਸਥਾਨ ਪਾਤਸ਼ਾਹੀ ਛੇਵੀਂ ਗੁਰੂ ਕੀ ਵਡਾਲੀ ਵਿਖੇ ਧੁਰ ਕੀ ਬਾਣੀ ਦਾ ਕੀਰਤਨ ਹੋਵੇਗਾ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News