ਅਜਨਾਲਾ ਦੇ ਵਾਰਡ ਨੰਬਰ 7 ਅਤੇ 8 ਵਿੱਚ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਮੀਟਿੰਗ ਹੋਈ

4676240
Total views : 5508481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੁਰੀ

ਸਥਾਨਕ ਸ਼ਹਿਰ ਅਜਨਾਲਾ ਦੀ ਵਾਰਡ ਨੰਬਰ 7 ਤੋਂ ਮਹਿਲਾ ਕੋਸਲਰ ਸ਼੍ਰੀਮਤੀ ਗੀਤਾਂ ਔਲ ਧਰਮਪਤਨੀ ਸ੍ਰੀ ਐਡਵੋਕੇਟ ਬ੍ਰਿਜ ਮੋਹਣ ਔਲ ਅਤੇ ਵਾਰਡ ਨੰਬਰ 8 ਤੋਂ ਇੰਚਾਰਜ ਸਾਬਕਾ ਕੌਂਸਲਰ ਤੇ ਕਾਂਗਰਸ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਸ੍ਰ ਡੈਮ ਦਵਿੰਦਰ ਸਿੰਘ ਅਜਨਾਲਾ ਵਲੋਂ ਸਾਂਝੇ ਤੋਰ ਤੇ ਵਾਰਡ ਵਾਸੀਆਂ ਅਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਨਾਲ ਲੋਕ ਸਭਾ ਸੀਟ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਮੀਟਿੰਗ ਰੱਖੀ ਗਈ।ਇਸ ਮੋਕੇ ਸ੍ਰ ਗੁਰਜੀਤ ਸਿੰਘ ਔਜਲਾ ਦੇ ਮਾਤਾ ਜਗੀਰ ਕੌਰ ਜੀ,ਸਾਬਕਾ ਵਿਧਾਇਕ ਤੇ ਜ਼ਿਲਾ ਅੰਮ੍ਰਿਤਸਰ ਕਾਂਗਰਸ ਪਾਰਟੀ ਦਿਹਾਤੀ ਦੇ ਪ੍ਰਧਾਨ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ,ਸੀਨੀਅਰ ਮੀਤ ਪ੍ਰਧਾਨ ਸ੍ਰ ਕੰਵਰਪ੍ਰਤਾਪ ਸਿੰਘ ਅਜਨਾਲਾ,ਜੁਗਰਾਜ ਸਿੰਘ ਅਜਨਾਲਾ ਨੇ ਸ਼ਿਕਰਤ ਕੀਤੀ।ਇਸ ਮੋਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਇਕ ਜੂਨ ਵਾਲੇ ਦਿਨ ਲੋਕ ਸਭਾ ਸੀਟ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਾਰ ਐਸੋਸੀਏਸ਼ਨ ਅਜਨਾਲਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਸ਼੍ਰੀ ਬ੍ਰਿਜ ਮੋਹਣ ਔਲ,ਬਾਊ ਦਰਸ਼ਨ ਲਾਲ ਸ਼ਰਮਾ,ਸੰਜੀਵ ਬੋਬੀ ਔਲ,ਬਾਬਾ ਗੋਲਡੀ ਸ਼ਾਹ ਜੀ ਅਜਨਾਲਾ,ਐਡਵੋਕੇਟ ਸੁਨੀਲ ਪਾਲ ਸਿੰਘ ਅਜਨਾਲਾ,ਕੌਂਸਲਰ ਗੁਰਦੇਵ ਸਿੰਘ ਨਿੱਝਰ,ਪ੍ਰਵੀਨ ਕੁਮਾਰ ਕੁਕਰੇਜਾ,ਅਮਰਬੀਰ ਸਿੰਘ ਬੱਲ,ਸਾਬਕਾ ਡਾਇਰੈਕਟਰ ਰੋਹਿਤ ਪੁਰੀ ਲੱਕੀ,ਦਿਲਬਾਗ ਸਿੰਘ ਸਿਰਸਾ ਹਾਰਡਵੇਅਰ ਅਜਨਾਲਾ,ਸੁਭਾਸ਼ ਸਹਿਗਲ,ਸੁਸ਼ੀਲ ਕੁਮਾਰ,ਰਾਮ ਮੂਰਤੀ,ਵਿਜੈ ਸਲਵਾਨ,ਅਭੀ ਕੁਮਾਰ,ਅਰੁਣ ਕੁਮਾਰ,ਰਾਜਿੰਦਰ ਕੁਮਾਰ ਉਪੱਲ,ਬਾਊ ਸੁਖਦੇਵ ਰਾਜ ਸਰੀਨ,ਰਾਜੀਵ ਕੁਮਾਰ,ਰਣਜੀਤ ਸਿੰਘ ਰਾਣਾ ਭੱਖਾ,ਸੰਦੀਪ ਕੁਮਾਰ,ਕ੍ਰਿਸ਼ਨ ਕੁਮਾਰ ਸਹਿਗਲ, ਵਾਰਡ ਨੰਬਰ 7 ਤੋਂ ਬਬਲੂ ਸ਼ਾਹ ਅਜਨਾਲਾ,ਕਾਬਲ ਸਿੰਘ,ਮੋਹਿਤ ਕੁਮਾਰ,ਵਾਰਡ ਨੰਬਰ 6 ਇੰਚਾਰਜ ਠੇਕੇਦਾਰ ਅਸ਼ੋਕ ਕੁਮਾਰ ਅਜਨਾਲਾ, ਠੇਕੇਦਾਰ ਗੁਲਸ਼ਨ ਕੁਮਾਰ,ਨੰਬਰਦਾਰ ਗੁੱਰਮੁਖ ਸਿੰਘ ਨਿੱਝਰ,ਆਤਮ ਸ਼ਰਮਾ,ਭਾਲੂ ਸੱਫੇਵਾਲੀਆ,ਡਾਂ ਨਿਆਮਤ ਸੂਫੀ,ਸੰਨੀ ਡੈਮ,ਸ਼ੁਭ ਸਿਰਸਾ,ਬਲਵਿੰਦਰ ਸਿੰਘ,ਗੁਰਦੀਪ ਸਿਰਸਾ,ਹੁਸਨਪ੍ਰੀਤ ਸਿੰਘ ਨਿੱਝਰ,ਕੁਲਦੀਪ ਕੁਮਾਰ ਤ੍ਰੇਹਣ ਰਾਜੂ,ਦਾਨਿਸ਼ ਡੈਮ ਅਜਨਾਲਾ,ਅਵਿਨਾਸ਼ ਅਜਨਾਲਾ,ਰਾਮ ਕ੍ਰਿਸ਼ਨ ,ਮੋਹਿਤ ਵਾਸਲ,ਰਾਜੇਸ਼ ਕੁਮਾਰ,ਮਨਬੀਰ ਸਿੰਘ ਲੱਕੀ ਨਿੱਝਰ,ਬੱਖੂ ਰਾਮ,ਸਤਪਾਲ ਕੁਮਾਰ,ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News