ਸਵ: ਸੋਨੂੰ ਚੀਮਾਂ ਦੇ ਗਰੁੱਪ ਵਲੋ ਲਾਲਜੀਤ ਭੁੱਲ਼ਰ ਨੂੰ ਦਿੱਤੀ ਖੁਲੀ ਹਮਾਇਤ ਨਾਲ ਬਦਲੇ ਸਿਆਸੀ ਸਮੀਕਰਣ ਸਥਿਤੀ ਹੋਈ ਮਜਬੂਤ

4676240
Total views : 5508481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਤਰਨ ਤਾਰਨ, ਜਸਬੀਰ ਲੱਡੂ, ਬੱਬੂ ਬੰਡਾਲਾ

ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਆਪ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੀ ਚੋਣ ਮੁਹਿੰਮ ਨੂੰ ਉਸ ਸਮੇ ਭਾਰੀ ਬੱਲ ਮਿਿਲਆ ਜਦ ਸਵ: ਸੋਨੂੰ ਚੀਮਾਂ ਦੇ ਗਰੁੱਪ ਤੇ ਚੀਮਾਂ ਪ੍ਰੀਵਾਰ ਵਲੋ ਉਨਾਂ ਨੂੰ ਖੁਲੀ ਹਮਾਇਤ ਦੇਣ ਦਾ ਐਲਾਨ ਕਰਨ ਲਈ ਅੱਡਾ ਝਬਾਲ ਵਿਖੇ ਰੱਖੀ ਇਕ ਚੋਣ ਰੈਲੀ ਵਿੱਚ ਬੋਲਿਦਆ ਸਵ: ਸੋਨੂੰ ਚੀਮਾਂ ਦੇ ਛੋਟੇ ਭਰਾ ਮੁਨੀਸ਼ ਕਮੁਾਰ ਮੋਨੂੰ ਚੀਮਾਂ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਨੂੰ ਇਸ ਖੇਤਰ ਵਿੱਚ ਵੱਡੀ ਲੀਡ ਨਾਲ ਜਿਤਾਉਣਾ ਹੀ ਸੋਨੂੰ ਚੀਮਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ। ਇਸ ਸਮੇ ਹਜਾਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਵੇਖਕੇ ਗਦ ਗਦ ਹੋਏ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੋਨੂੰ ਚੀਮਾ ਤੇ ਮੋਨੂੰ ਚੀਮਾ ਭਰਾਵਾ ਵੱਲੋਂ ਆਪਣੇ ਦੋ ਦਰਜਨ ਤੋ ਵੱਧ ਪਿੰਡਾਂ ਦੇ ਸਰਪੰਚਾਂ ਦੇ ਨਾਲ ਆਮ ਪਾਰਟੀ ਨੂੰ ਸਹਿਯੋਗ ਦਿੰਦਿਆ ਵਿਧਾਨ ਸਭਾ ਚੋਣਾਂ ਵਿੱਚ ਡਾ ਕਸ਼ਮੀਰ ਸਿੰਘ ਸੋਹਲ ਨੂੰ ਜਿਤਾਉਣ ਚ ਆਹਿਮ ਭੂਮਿਕਾ ਨਿਭਾਈ ਸੀ  ਤੇ ਹੁਣ ਵੀ ਜਿੱਤ ਯਕੀਨੀ ਬਣਾ ਦਿਉ ਤੁਹਾਡੇ ਹਰ ਮਸਲੇ ਪਹਿਲ ਦੇ ਆਧਾਰ ਪਾਰਲੀਮੈਟ ਵਿੱਚ ਚੁੱਕਾਗਾ।

ਮੋਨੂੰ ਚੀਮਾਂ ਤੇ ਵਿਕਰਮ ਖੁਲਰ ਨੂੰ ਸਦਾ ਹੀ ਮੇਰਾ ਸਾਥ ਰਹੇਗਾ ਤੇ ਸਵ: ਸੋਨੂੰ ਚੀਮਾਂ ਦੀ ਘਾਟ ਪ੍ਰੀਵਾਰ ਨੂੰ ਮਹਿਸੂਸ ਨਹੀ ਹੋਣ ਦਿਆਗਾ-ਭੁੱਲਰ

ਸ ਲਾਲਜੀਤ ਭੁੱਲਰ ਨੇ ਜਨਵਰੀ ਮਹੀਨੇ ਸਰਪੰਚ ਸੋਨੂੰ ਚੀਮਾ ਦਾ ਕਤਲ ਹੋਣ ਤੇ ਦੁੱਖ ਜਾਹਰ ਕਰਦਿਆ ਕਿਹਾ ਕਿ ਮੋਨੂੰ ਚੀਮਾ ਦਾ ਵੱਡਾ ਭਰਾ ਅਤੇ ਵਿਕਰਮ ਖੁੱਲਰ ਦਾ ਵਡੇਰਾ ਬਣਕੇ ਹਮੇਸਾ ਨਾਲ ਖੜਾ ਹਾ ਤੇ ਕਾਤਲ ਚਾਹੇ ਬਾਹਰਲੇ ਮੁਲਕਾਂ ਚ,ਹਨ ਉਨਾਂ ਨੂੰ ਵੀ ਸਰਕਾਰ ਨੂੰ ਕਹਿ ਕੇ ਗ੍ਰਿਫਤਾਰ ਕਰਵਾ ਕੇ ਵਾਪਸ ਭਾਰਤ ਲਿਆਉਣ ਚ,ਚਾਰਾਜੋਈ ਕਰਾਂਗਾ।ਸ ਭੁੱਲਰ ਨੇ ਜਿਲਾ ਤਰਨਤਾਰਨ ਚ,ਆਏ ਦਿਨ ਗੈਗਸਟਰਾ ਵਲੋਂ ਫਿਰੋਤੀਆ ਲਈ ਕੀਤੇ ਜਾਣ ਵਾਲੇ ਫੋਨਾ ਤੋ ਲੋਕਾ ਨੂੰ ਕਦੇ ਵੀ ਨਾ ਡਰਨ ਬਾਰੇ ਕਿਹਾ।ਕਿਉਕਿ ਮੈ ਹਮੇਸਾ ਤੁਹਾਡੇ ਨਾਲ ਖੜਾ ਹਾਂ।ਬੱਸ ਤੁਸੀ 1 ਜੂਨ ਨੂੰ ਝਾੜੂ ਦੇ ਬਟਨ ਦਬਾ ਕੇ ਜਿਤਾ ਦਿਉ।ਇਸ ਮੋਕੇ ਹਲਕਾ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਨੇ ਵੀ ਸ ਲਾਲਜੀਤ ਸਿੰਘ ਭੁੱਲਰ ਨੂੰ ਆਪਣਾ ਇੱਕ ਇੱਕ ਵੋਟ ਪਾਉਣ ਦੀ ਆਪੀਲ ਕੀਤੀ।ਇਸ ਤੋ ਪਹਿਲਾ ਪੰਡਾਲ ਚ,ਨਾਮਵਰ ਗਾਇਕ ਸਰਬਜੀਤ ਬੁੱਗਾ ਤੇ ਆਰਜਨ ਲਾਡਲਾ ਵੱਲੋਂ ਆਪਣੇ ਗੀਤਾ ਨਾਲ ਜੁੜ ਬੈਠੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ।ਤੇ ਮੋਨੂੰ ਚੀਮਾ,ਵਿਕਰਮ ਖੁੱਲਰ ਵੱਲੋਂ ਆਪਣੇ ਸਰਪੰਚਾ,ਪੰਚਾ ਤੇ ਸਮਰਥਕਾਂ ਸਮੇਤ ਸ ਲਾਲਜੀਤ ਸਿੰਘ ਭੁੱਲਰ, ਹਲਕਾ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਦਾ ਫੁੱਲਾਂ ਦੇ ਹਾਰਾ,ਢੋਲ ਨਾਲ ਸਵਾਗਤ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ, ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪੀਏ ਕੋਮਲਪ੍ਰੀਤ ਸਿੰਘ,ਪ੍ਰਸੋਤਮ ਚੋਪੜਾ,ਭਲਵਾਨ ਹਰਜੀਤ ਜੀਤੀ ਗੰਡੀਵਿੰਡ,ਸਰਪੰਚ ਸਰਵਣ ਸਿੰਘ ਸੋਹਲ,ਸਰਪੰਚ ਤੇਜਿੰਦਰਪਾਲ ਸਿੰਘ ਕਾਲਾ ਰਸੂਲਪੁਰ,ਸਰਪੰਚ ਆਵਤਾਰ ਸਿੰਘ ਬੁਰਜ,ਸਰਪੰਚ ਕੁਲਜੀਤ ਸਿੰਘ ਚੀਮਾ,ਸਾਬਕਾ ਸਰਪੰਚ ਮਲਕੀਤ ਸਿੰਘ ਚੀਮਾ,ਸਰਪੰਚ ਗੁਰਲਾਲ ਸਿੰਘ ਮਾਹਣੇ,ਸਰਪੰਚ ਦਿਲਬਾਗ ਸਿੰਘ ਲਾਲੂ ਘੁੰਮਣ,ਸਰਪੰਚ ਵਰਿੰਦਰ ਸਿੰਘ ਹੀਰਾਪੁਰ,ਸਾਬਕਾ ਸਰਪੰਚ ਨਿਰਵੈਲ ਸਿੰਘ ਭੂਸੇ,ਸਰਪੰਚ ਹੈਪੀ ਲੱਠਾ,ਸਰਪੰਚ ਸੇਰਾ ਮੱਲੀਆ,ਮੈਬਰ ਮੁਖਤਾਰ ਸਿੰਘ,ਮਨਜੀਤ ਸਿੰਘ ਭੋਜੀਆ,ਜੱਸਾ ਗਹਿਰੀ,ਬਿੱਟੂ ਮੈਬਰ,ਜਪਾਨਾ ਸਿੰਘ,ਹਰਭਜਨ ਸਿੰਘ,ਕਰਮ ਸਿੰਘ,ਬੁੱਧੂ,ਰਵੀ ਹਾਂਗਕਾਂਗ,ਗੁਰਬੀਰ ਸਿੰਘ ਢਾਲਾ,ਹਰਪਾਲ ਸਿੰਘ ਢਾਲਾ, ਭੁਪਿੰਦਰ ਸਿੰਘ ਘਈ,ਗੁਰਨਾਮ ਸਿੰਘ ਸੱਲੋ,ਸੋਨੀ ਸਾਂਘਣੀਆ,ਹੀਰਾ ਸਿੰਘ ਝਬਾਲ ਵਾਇਸ ਚੇਅਰਮੈਨ ਚੈਅਰਮੈਨ ਸਾਗਰ ਸ਼ਰਮਾ,ਸੁਨੀਲ ਛੀਨਾ,ਰਾਜਾ ਖੱਤਰੀ,ਜੱਗਾ ਚੱਕ ਸਿਕੰਦਰ,ਅਮਨ ਝਬਾਲ,ਐੱਚ ਐਸ ਚੀਮਾਂ,ਗਿੰਦਰ ਸਰਪੰਚ,ਸਾਗਰ ਖੁੱਲਰ,ਗੋਲਡੀ ਅੱਡਾ ਝਬਾਲ,ਮਾਇਕਲ ਝਬਾਲ,ਅਮਨ ਆਰ ਸੀ ਐਮ,ਡਾ ਨਿਰਵੈਲ ਸਿੰਘ ਨਿੱਝਰ,ਗੁਰਦੇਵ ਸਿੰਘ ਬੇਗੇਪੁਰ,ਗੁਰਪ੍ਰੀਤ ਸਿੰਘ ਪੱਧਰੀ,ਬਿੰਦਰ ਝਾਮਕੇ,ਹਰਜੀਤ ਸਿੰਘ ਕਲਸ,ਸਾਮ ਸਿੰਘ,ਜਗਤਾਰ ਸਿੰਘ ਕਲਸ, ਰਣਜੀਤ ਸਿੰਘ,ਕਾਲਾ,ਗੁਰਜੀਤ ਜਿਊਬਾਲਾ,ਗੋਲਡੀ ਕਲਸ,ਗੁਰਵੈਲ ਸਿੰਘ,ਮੱਦੀ ਸਿੰਘ,ਗੁਰਦੇਵ ਸਿੰਘ, ਹਰਮਨਦੀਪ ਸਿੰਘ ਐਮਾਂ, ਨਿਸ਼ਾਨ ਸਿੰਘ,ਹਰਪ੍ਰੀਤ ਸਿੰਘ, ਬਲਵਿੰਦਰ ਕੁਮਾਰ,ਬੋਬੀ ਸ਼ਰਮਾ,ਅਭੀਸੇਕ ਸਿੰਘ,ਰਿਸੀ ਕਪੂਰ,ਦਿਆਲ ਸਿੰਘ ਆਜਾਦ,ਹੀਰਾ ਟੇਲਰਜ,ਬਲਬੀਰ ਸਿੰਘ ਸੋਢੀ,ਰਵੀ ਮੱਲੀ,ਰਘੂ ਕੱਕੜ,ਰਾਜਨ ਚੋਹਲਾ,ਸੁਰਿੰਦਰ ਚੋਹਲਾ,ਟੋਨੀ ਕੋਟ ਈਸੇ ਖਾਂ,ਸਤਨਾਮ ਸਿੰਘ ਬਾਜਵਾ, ਬਲਵਿੰਦਰ ਸਿੰਘ ਚੀਮਾ,ਲਾਟੀ ਟੇਲਰਜ,ਹਰਪ੍ਰੀਤ ਸਿੰਘ,ਦੀਪ ਚੀਮਾਂ ਜਸਨ ਔਲਖ ਛਿਛਰੇਵਾਲ ਆਦਿ ਸਮੇਤ ਵੱਡੀ ਗਿਣਤੀ ਚ,ਲੋਕ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News