ਸਾਬਕਾ ਕੈਬਨਿਟ ਮੰਤਰੀ ਜ: ਰਣੀਕੇ ਨੇ ਨੇਸ਼ਟਾ ਵਿਖੇ ਪੁੱਜ ਕੇ ਬੀਮਾਰ ਚਾਚੇ ਭਤੀਜੇ ਦਾ ਹਾਲ ਜਾਣਿਆ

4675345
Total views : 5506907

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਮੀਤ ਲੱਕੀ

ਵਿਧਾਨ ਸਭਾ ਹਲਕਾ ਅਟਾਰੀ ਦੇ ਨੌਜਵਾਨ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਦੇ ਚਚੇਰੇ ਭਾਈ ਲਖਵਿੰਦਰ ਸਿੰਘ ਕਾਲਾ ਦੋਧੀ ਤੇ ਭਤੀਜੇ ਗੁਰਵਿੰਦਰ ਸਿੰਘ ਆਸਟਰੇਲੀਆ ਜੋ ਕਿ ਕਿਸੇ ਬੀਮਾਰੀ ਕਾਰਨ ਪੀੜਤ ਸਨ, ਉਨਾਂ ਦਾ ਹਾਲ ਜਾਨਣ ਲਈ ਸਾਬਕਾ ਕੈਬਨਿਟ ਮੰਤਰੀ ਸ: ਗੁਲਜਾਰ ਸਿੰਘ ਰਣੀਕੇ ਉਨਾਂ ਦੇ ਗ੍ਰਹਿ ਵਿਖੇ ਪੁੱਜੇ ਤੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।

ਇਸ ਸਮੇ ਨੰਬਰਦਾਰ ਪ੍ਰਕਾਸ਼ ਸਿੰਘ, ਨੰਬਰਦਾਰ ਬਿਕਰਮਜੀਤ ਸਿੰਘ ਚੀਚਾ, ਭੁਪਿੰਦਰ ਸਿੰਘ ਮੈਬਰ ਪੰਚਾਇਤ , ਬਲਵਿੰਦਰ ਸਿੰਘ ਬੱਬੂ ,ਜਤਿੰਦਰ ਸਿੰਘ ਹੈਪੀ ਡੇਅਰੀਵਾਲਾ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News