Total views : 5507378
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਮੱਲ੍ਹੀਆਂ ਦੇ ਬਤੋਰ ਅਧਿਆਪਕ ਜਸਬੀਰ ਸਿੰਘ ਗਿੱਲ ਦੀ ਰਿਟਾਇਰਮੈਂਟ ਤੇ ਇੱਕ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ ਵਿਚ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸ਼੍ਰੀਮਤੀ ਪਰਮੀਤ ਕੌਰ ਗਿੱਲ, ਮਨਜੀਤ ਸਿੰਘ ਗਿੱਲ, ਏਕਰੂਪ ਕੌਰ ਗਿੱਲ, ਡਾ ਕਰਨਦੀਪਕ ਬੋਪਾਰਾਏ ਹਾਜ਼ਰ ਸਨ ।
ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀਮਤੀ ਰਾਜਵਿੰਦਰ ਕੌਰ ਕਿਹਾ ਕਿ ਜਸਬੀਰ ਸਿੰਘ ਗਿੱਲ ਆਪਣੀ ਨੋਕਰੀ ਦੋਰਾਨ ਬੱਚਿਆਂ ਨੂੰ ਉੱਚੇਰੀ ਸਿੱਖਿਆ ਦੇ ਕੇ ਵਧੀਆ ਅਹੁਦਿਆਂ ਤੇ ਪਹੁੰਚਾਉਣਾ ਉਨ੍ਹਾਂ ਦਾ ਸੁਭਾਅ ਇੱਕ ਸਲਾਂਘਾਯੋਗ ਹੈ। ਜਿਸ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਅਨੇਕਾਂ ਬੱਚੇ ਅੱਜ ਵਧੀਆ ਅਹੁਦਿਆਂ ਤੇ ਬਿਰਾਜਮਾਨ ਹਨ। ਉਹ ਸਿਰਫ ਜਸਬੀਰ ਸਿੰਘ ਦੀ ਬਦੌਲਤ ਹਨ। ਇਸ ਮੌਕੇ ਤੇ ਮੰਗਲ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ ਅਤੇ ਸਮੂਹ ਸਟਾਫ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ, ਇਸ ਦੌਰਾਨ ਗਿੱਲ ਨੇ ਅਪਣੇ ਸੇਵਾ-ਕਾਲ ਦੇ ਵੱਖ-ਵੱਖ ਤਜ਼ਰਬੇ ਸਟਾਫ ਨਾਲ ਸਾਂਝੇ ਕੀਤੇ ਅਤੇ ਸਟਾਫ ਦਾ ਨਿੱਘੀ ਵਿਦਾਇਗੀ ਲਈ ਧੰਨਵਾਦ ਕੀਤਾ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-