Skip to content
Monday, December 23, 2024
Border News Express
Border News Express online News Paper
Search
Search
ਤਾਜ਼ਾ ਖ਼ਬਰਾ
ਰਈਆ ਵਿਖੇ ਬਾਬਾ ਜੀਵਨ ਸਿੰਘ ਸਹਿਬਜ਼ਾਦਿਆਂ ਤੇ ਹੋਰ ਸਿੰਘਾ ਦਾ ਸਹੀਦੀ ਦਿਹਾੜਾ ਮਨਾਇਆ ਗਿਆ
24 ਦਸੰਬਰ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ
ਜਾਰਜੀਆ ਹਾਦਸੇ ‘ਚ ਮਰਨ ਵਾਲਿਆਂ ‘ਚੋਂ 4 ਦੇ ਮ੍ਰਿਤਕ ਸਰੀਰ ਭਾਰਤ ਪੁੱਜੇ
ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਖ-ਵੱਖ ਮੁਕਾਬਲਿਆਂ ’ਚ ਖੱਟਿਆ ਨਾਮਣਾ
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
Home
ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ-ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਤੋ ਬਣਾਇਆ ਉਮੀਦਵਾਰ
ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ-ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਤੋ ਬਣਾਇਆ ਉਮੀਦਵਾਰ
April 13, 2024
Border News Editor
ਪੰਜਾਬ
Total views : 5505200
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾਂ ਚੋਣਾਂ ਲਈ ਪਾਰਟੀ ਦੇ 7 ਸੀਨੀਅਰ ਆਗੂਆਂ ਦੀ ਪਹਿਲੀ ਸੂਚੀ ਜਾਰੀ ਕਰਦਿਆ ਅੱਜ ਖਾਲਸੇ ਦੇ ਸਾਜਨਾ ਦਿਵਸ ‘ਤੇ ਚੋਣ ਬਿੱਗਲ ਵਜਾ ਦਿੱਤਾ ਹੈ।
ਅੱਜ ਜਾਰੀ 7 ਉਮੀਦਵਾਰਾਂ ਦੀ ਸੂਚੀ ਵਿੱਚ ਸ਼੍ਰੀ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਤੋ, ਡਾ: ਦਲਜੀਤ ਸਿੰਘ ਚੀਮਾਂ ਨੂੰ ਗੁਰਦਾਸਪੁਰ ਤੋ,ਪ੍ਰੌ: ਪ੍ਰੇਮ ਸਿੰਘ ਚੰਦੂਮਜਾਜਰਾ ਨੂੰ ਸ਼੍ਰ੍ਰੀ ਆਨੰਦਪੁਰ ਸਾਹਿਬ,ਬਿਕਰਮਜੀਤ ਸਿੰਘ ਨੂੰ ਖਾਲਸਾ ਫਤਹਿਗੜ੍ਹ ਸਾਹਿਬ ਤੋ, ਸ੍ਰੀ ਐਨ.ਕੇ ਸ਼ਰਮਾਂ ਨੂੰ ਪਟਿਆਲਾ ਤੋ, ਰਾਜਵਿੰਦਰ ਸਿੰਘ ਪੋਤਰਾ ਸ: ਗੁਰਦੇਵ ਸਿੰਘ ਬਾਦਲ ਨੂੰ ਫਰੀਦਕੋਟ ਤੋ, ਇਕਬਾਲ ਸਿੰਘ ਚੰੂਦਾ ਨੂੰ ਸੰਗਰੂਰ ਤੋ ਉਮੀਦਵਾਰ ਘੋਸ਼ਿਤ ਕੀਤਾ ਹੈ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Post Views:
214
Share this News
Post navigation
ਪੰਜਾਬ ‘ਚ ਸਰਤਾਂ ਨਾ ਪੂਰੀਆ ਕਰਦੀਆ ਸਕੂਲ ਬੱਸਾਂ ਹੋਣਗੀਆ ਜਬਤ!ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਸਕੂਲੀ ਵਾਹਨਾਂ ਦੀ ਚੈਕਿੰਗ ਦੇ ਦਿੱਤੇ ਹੁਕਮ
ਲਾਲਜੀਤ ਸਿੰਘ ਭੁੱਲ਼ਰ ਦੀਆਂ ਵਧੀਆਂ ਮੁਸ਼ਕਿਲਾਂ ! ਸ਼੍ਰੋਮਣੀ ਅਕਾਲੀ ਨੇ ਚੋਣ ਕਮਿਸ਼ਨ ਨੂੰ ਸ਼ਕਾਇਤ ਕਰਕੇ ਐਫ.ਆਈ.ਆਂਰ ਦਰਜ ਕਰਨ ਦੀਕੀਤੀ ਮੰਗ