ਆਮ ਆਦਮੀ ਪਾਰਟੀ ਵੱਲੋ ਕੇਦਰ ਸਰਕਾਰ ਖਿਲਾਫ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਗੇਟ ਅੱਗੇ ਰੋਸ ਧਰਨਾ

4684339
Total views : 5521208

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਜਸਬੀਰ ਸਿੰਘ ਲੱਡੂ

ਆਮ ਆਦਮੀ ਪਾਰਟੀ ਵੱਲੋ ਜਿਲਾ ਪੱਧਰ ਤੇ ਕੇਦਰ ਸਰਕਾਰ ਖਿਲਾਫ ਰੋਸ ਧਰਨਾ ਦਿਤੇ ਜਾ ਰਹੇ ਹਨ ।ਜਿਸ ਤਹਿਤ ਅਜ ਆਮ ਆਦਮੀ ਪਾਰਟੀ ਜੇ ਜਿਲਾ ਪ੍ਰਧਾਨ ਅਤੇ ਚੇਅਰਮੈਨ ਜਿਲਾ ਯੋਜਨਾ ਵਿਕਾਸ ਬੋਰਡ ਤਰਨਤਾਰਨ ਦੇ ਗੁਰਵਿੰਦਰ ਸਿੰਘ ਬਹਿੜਵਾਲ ਦੀ ਅਗਵਾਈ ਹੇਠ ਸੈਕੜੇ ਹੀ ਵਲੰਟੀਅਰ ਸਮੇਤ ਤਰਨਤਾਰਨ ਜਿਲਾ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਕੇਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਖਿਲਾਫ ਇਕ ਰੋਜਾ ਰੋਸ ਪ੍ਰਦਰਸ਼ਨ ਅਤੇ ਧਰਨਾ ਸਾਮ 6ਵਜੇ ਤਕ ਲਗਾਏ ਗਾਏ ਹਨ ।ਇਸ ਮੌਕੇ ਤੇ ਹੋਰਨਾ ਤੋ ਇਲਾਵਾ ਹਰਪਿੰਦਰ ਸਿੰਘ ,ਗੁਰਦੇਵ ਸਿੰਘ ਲਖਣ ਚੇਅਰਮੈਨ ਵੇਅਰਹਾਊਸ ਪੰਜਾਬ / ਗੁਰਦੇਵ ਸਿੰਘ ਸੰਧੂ / ਦਿਲਬਾਗ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ ਤੇ ਪੀ ਏ ਟੂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਸਮੇਤ ਸਾਮਿਲ ਸਨ।


ਧਰਨਾ ਵਿਚ ਰਜਿੰਦਰ ਸਿੰਘ ਉਸਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਤਰਨਤਾਰਨ ਦੇ ਬੋਲਦਿਆ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵੱਲੋ ਜਾਣ ਬੁੱਝ ਕੇ ਆਮ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੁੰ ਬਿਨਾ ਕਿਸੇ ਕਾਰਨ ਅਤੇ ਤੰਗ ਪ੍ਰੇਸਾਨ ਕਰ ਰਹੇ ਹੈ ।ਕੇਜਰੀਵਾਲ ਨੁੰ ਜੇਲ ਵਿਚ ਰਿਹਾਏ ਕਰਵਾਉਣ ਲਈ ਅਜ ਪੰਜਾਬ ਅੰਦਰ ਜਿਲਾ ਪੱਧਰ ਤੇ ਆਮ ਪਾਰਟੀ ਜਿਲਾ ਪ੍ਰਧਾਨ ਦੀ ਅਗਵਾਈ ਹੇਠ ਕੇਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜੀ ਕੀਤੀ ਜਾ ਰਹੀ ।ਅਤੇ ਨੁੰ ਤੁੰਰਤ ਹੀ ਜੇਲ ਵਿੱਚੋ ਰਿਹਾਏ ਕੀਤਾ ਜਾਣ
ਕਿਉ ਕਿ ਦਿੱਲੀ ਅਤੇ ਪੰਜਾਬ ਵਿਚ ਹੋ ਰਹੇ ਵਿਕਾਸ ਕਾਰਜਾ ਹੁੰਦਿਆ ਨੁੰ ਵੇਖ ਕੇ ਭਾਜਪਾ ਨੁੰ ਹਜਮ ਨਹੀ ਹੋ ਰਹੇ ਹੈ ।ਦੂਜੇ ਨੰਬਰ ਤੇ ਆ ਰਹੀਆ ਲੋਕ ਸਭਾ ਵਿਚ ਬਹੁਤ ਭਾਰੀ ਹਾਰ ਨੁੰ ਵੈਖਦਿਆ ਭਾਜਪਾ ਵਿਚ ਘਬਰਾਹਟ ਹੋ ਰਹੀ ਹੈ ।ਅਤੇ ਕਿਸਾਨਾ ਵੱਲੋ ਭਾਜਪਾ ਵਿਰੁੱਧ ਹੋ ਰਹੇ ਰੋਸ ਧਰਨਾ ਅਤੇ ਭਾਜਪਾ ਦੇ ਆਗੂਆ ਨੁੰਪਿੰਡਾ ਤੇ ਸਹਿਰਾਂ ਵਿਚ ਪ੍ਰਚਾਰ ਨਾ ਕਰਨਤੇ ਕਿਸਾਨਾ ਦੇ ਰੋਸ ਆਮ ਪਾਰਟੀ ਵਲੰਟੀਅਰ ਦੇ ਕਢ,ਰਹੀ ਭਾਜਪਾ ਪਾਰਟੀ ।ਇਸ ਕਰਕੇ ਅਜ ਆਮ ਪਾਰਟੀ ਵੱਲੋ ਕੇਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News