ਤਰਨ ਤਾਰਨ ਸ਼ਹਿਰ ‘ਚ ਚੋਰੀਆਂ ਦਾ ਸਿਲਸਿਲਾ ਬਦਸਤੂਰ ਜਾਰੀ-ਸ਼ਹਿਰੀਏ ਪ੍ਰੇਸ਼ਾਨ

4947686
Total views : 5947936

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਜਸਬੀਰਸਿੰਘ ਲੱਡੂ

ਪੰਜਾਬ ਅੰਦਰ ਪੁਲਸ ਪ੍ਰਸ਼ਾਸਨ ਰਾਤ ਦਿਨ ਭਾਰੀ ਪੁਲਸ ਸੁਰੱਖਿਆ ਨਾਲ ਨਾਕਾਬੰਦੀ ਹੋਣ ਕਾਰਨ ਚੋਰਾਂ ਵੱਲੋ ਰੋਜਾਨਾ ਹੀ ਸਹਿਰ ਵਿੱਚ ਅਤੇ ਆਸ ਪਾਸ ਏਰੀਆ ਵਿਚ ਲੁਟੇਰਿਆ ਵੱਲੋ ਲੁੱਟਾਂ ਖੋਹ ਕਰਨ ਦੀਆ ਵਾਰਦਾਤਾ ਹੋਣ ਵਿਚ ਭਾਰੀ ਵਾਧਾ ਹੋ ਰਹੇ ਹੈ ।ਲੋਕ ਤਰਾਹ ਤਰਾਹ ਕਰ ਰਹੇ ਹਨ ।

ਜਿਸ ਤਹਿਤ ਬੀਤੀ ਰਾਤ ਚੋਰਾ ਵੱਲੋ ਹੁਣ ਤਰਨਤਾਰਨ ਬਾਠ ਬਾਈਪਾਸ ਚੌਕ ਨੇੜੇ ਚੀਮਾ ਡੇਅਰੀ ਦੁਕਾਨ ਵਿੱਚ ਬੀਤੀ ਰਾਤ ਨੁੰ ਆਣਪਛਾਤੇ ਵਿਅਕਤੀਆ ਵੱਲੋ ਦੁਕਾਨ ਪਿਛਲੇ ਪਾਸੇ ਕੰਧ ਨਾਲ ਪੌੜੀ ਲਗਾਏ ਕਿ ਛਤ ਨਾਲ ਚਿਮਨੀ ਵਾਲੇ ਕੰਧ ਤੋੜ ਕੇ ਦੁਕਾਨ ਅੰਦਰੋ 3ਟੀਨ ਦੇਸੀ / 2ਗੈਸ ਸਲੰਡਰ ਘਰੇਲੂ ਵਰਤੋ ਵਾਲੇ / ਇਕ ਐਲ ਸੀ ਡੀ 42ਇੰਚ ਦੀ ਅਤੇ ਗਲੇ ਵਿਚ 6=7 ਹਜਾਰ ਰੁਪਏ ਚੋਰੀ ਕਰਕੇ ਲੈ ਗਾਏ ਹਨ ।ਇਸ ਘਟਨਾ ਸਵੇਰੇ ਦੁਕਾਨ ਖੋਲ੍ਹਣ ਤੇ ਪਤਾ ਲਗਾ ।ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੇ ਤੁੰਰਤ ਪੁਲਸ ਚੌਕੀ ਬੱਸ ਸਟੈਂਡ ਇੰਚਾਰਜ ਤਰਨਤਾਰਨ ਦੇ ਕਿਰਪਾਲ ਸਿੰਘ ਪੁਲਸ ਫੋਰਸ ਸਮੇਤ ਪੁਜੇ ਕੇ ।ਮਾਮਲਾ ਦੀ ਜਾਚ ਬਰੀਕੀ ਨਾਲ ਕੀਤੀ ਜਾ ਰਹੀ ।ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਚੈਕ ਕੀਤਾ ਜਾ ਰਹੇ ਹਨ ।ਦੁਕਾਨ ਮਾਲਕ ਹਰਜੀਤ ਸਿੰਘ ਚੀਮਾ ਦੇ ਬਿਆਨਾ ਤੇ ਮਾਮਲ ਦਰਜ ਕੀਤਾ ਜਾ ਰਹੇ ਹੈ ।ਜਲਦੀ ਹੀ ਚੋਰਾ ਨੁੰ ਕਾਬੂ ਕਰ ਲਿਆ ਜਾਣਗੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News