ਬਾਈਪਾਸ ਚੌਂਕਾ ਉਪਰ ਲੱਗੀਆਂ ਸਿਗਨਲ ਲਾਈਟਾਂ ਚਾਲੂ ਕਰਵਾਈਆਂ ਜਾਣ : ਬੀ.ਐਸ ਸਾਹਿਲ

4676134
Total views : 5508249

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਗੁਰਪ੍ਰੀਤ ਸਿੰਘ ਕੱਦ ਗਿੱਲ

ਐਟੀ ਕੁੱਰਪਸ਼ਨ ਸੁਸਾਇਟੀ ਦੇ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਨੇ ਕਿਹਾ ਕਿ ਸ਼ਹਿਰ ਦੇ ਮੇਨ ਬਾਈਪਾਸ ਚੋਕਾਂ ਉਪਰ ਲੱਗੀਆਂ ਸਿਗਨਲ ਲਾਈਟਾਂ ਪਿਛਲੇ ਲੰਮੇ ਸਮੇ ਤੋਂ ਬੰਦ ਹਨ ਜਿਸ ਨਾਲ ਚੋਕ ਵਿੱਚ ਸੜਕ ਕਰੋਸ ਕਰਨ ਲੱਗਿਆ ਰਾਹਗੀਰਾਂ ਨੂੰ ਕਾਫੀ ਮੁਸ਼ਕਲ ਆਉਂਦੀ ਹੈ ਅਤੇ ਇਹ ਲਾਈਟਾਂ ਬੰਦ ਹੋਣ ਨਾਲ ਕੋਈ ਦੁਰਘਟਨਾਂ ਭਵਿੱਖ ਵਿੱਚ ਨਾ ਵਾਪਰ ਸੱਕੇl

ਇਸ ਲਈ ਅਸੀ ਜਿਲਾ ਪ੍ਰਸ਼ਾਸ਼ਨ ਨੂੰ ਅਪੀਲ ਕਰਦੇ ਹਾਂ ਕਿ ਇਹਨਾ ਲਾਈਟਾਂ ਨੂੰ ਚਾਲੂ ਕਰਵਾਇਆ ਜਾਵੇ ਤਾ ਜੋ ਇਸ ਤੋਂ ਆਉਣ ਵਾਲੀ ਮੁਸ਼ਕਲ ਦੂਰ ਹੋ ਸੱਕੇ ਇਸ ਮੋਕੇ ਉਹਨਾਂ ਨਾਲ ਜਿਲਾ ਉਪ ਚੇਅਰਮੈਨ ਅਰੁਣ ਕੁਮਾਰ ਗੱਬਰ ਜਿਲਾ ਸਲਾਹਕਾਰ ਸੁਰਜੀਤ ਅਹੂਜਾ ਜੀ ਯੂਥ ਵਿੰਗ ਚੇਅਰਮੈਨ ਕਰਨ ਚਾਵਲਾ, ਵਾਇਸ ਚੇਅਰਮੈਨ ਕਵਲਜੀਤ ਸਿੰਘ, ਜਨਰਲ ਸਕੱਤਰ ਰਵੀ ਅਰੋੜਾ ਆਦਿ ਨਾਲ ਹਾਜ਼ਰ ਸਨlਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News