Total views : 5508248
Total views : 5508248
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
’18ਵੀ ਮਿਸਟਰ ਪੰਜਾਬ ਚੈਂਪੀਅਨਸ਼ਿਪ ਸਰਸਵਤੀ ਹੈਲਥ ਕਲੱਬ ਜੰਡਿਆਲਾ ਗੁਰੂ ਵੱਲੋਂ ਕਰਵਾਈ ਗਈ ਜਿਸ ਵਿੱਚ ਲਾਇਨਜ ਹੈਲਥ ਕਲੱਬ ਫਤਿਹਾਬਾਦ ਤੇ ਸਮਰ ਹੈਲਥ ਕਲੱਬ ਤਰਨਤਾਰਨ ਦੀਆਂ ਟੀਮਾਂ ਨੇ ਭਾਗ ਲਿਆਂ ਤੇ ਟਰਾਫੀਆ ਜਿੱਤ ਕੇ ਆਪਣੇ ਹੈਲਥ ਕਲੱਬ ਦਾ ਨਾਮ ਰੌਸ਼ਨ ਕੀਤਾ । – ਤਸਵੀਰ ਅਤੇ ਵੇਰਵਾ – ਗੁਰਪ੍ਰੀਤ ਸਿੰਘ ਸਿੰਘ ਕੱਦ ਗਿੱਲ