ਗੁਰਸੇਵਕ ਸਿੰਘ ਬਰਾੜ ਨੇ ਵਿਜੀਲੈਂਸ  ਬਿਊਰੋ ਅੰਮ੍ਰਿਤਸਰ ਰੇਜ ਦੇ ਐਸ.ਐਸ.ਪੀ ਵਜੋ ਸੰਭਾਲਿਆ ਕਾਰਜਭਾਰ

4677621
Total views : 5510654

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਚੰਡੀਗੜ੍ਹ ਮੁੱਖ ਦਫਤਰ ਤੋ ਤਬਦੀਲ ਹੋਕੇ ਆਏ ਸ: ਗੁਰਸੇਵਕ ਸਿੰਘ ਬਰਾੜ ਨੇ ਵਿਜੀਲੈਂਸ  ਬਿਊਰੋ ਰੇਜ ਅੰਮ੍ਰਿਤਸਰ ਦਾ ਕਾਰਜਭਾਰ ਸੰਭਾਲਣ ਉਪਰੰਤ ਪਹਿਲੀ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਵੱਖ ਵੱਖ ਵਿਭਾਗਾ ਵਿੱਚ ਫੈਲੇ ਭ੍ਰਿਸਟਾਚਾਰ ਦਾ ਖਾਤਮਾ ਕਰਨਾ ਉਨਾ ਦੀ ਪਹਿਲਕਦਮੀ ਹੋਵੇਗੀ ।

ਜਿਸ ਲਈ ਉਹ ਜਲਦੀ ਸਪੰਰਕ ਫੋਨ ਜਾਰੀ ਕਰਨਗੇ ਜਿਸ ‘ਤੇ ਰਿਸ਼ਵਤ ਮੰਗਣ ਵਾਲਿਆ ਦੀ ਨਿੱਝਕ ਹੋ ਕੇ ਇਤਲਾਹ ਦਿੱਤੀ ਜਾ ਸਕੇਗੀ। ਸ: ਬਰਾੜ ਨੇ ਕਿਹਾ ਕਿ ਲੋਕ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਲਈ ਸਹਿਯੋਗ ਕਰਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News