ਸਵ: ਸੋਨੂੰ ਚੀਮਾ ਦੇ ਅਤਿ ਨੇੜਲੇ ਸਾਥੀ ਸਰਪੰਚ ਬਲਦੇਵ ਸਿੰਘ ਪੱਟੂ ਦਾ ਵੀ ਹੋਇਆ ਦਿਹਾਂਤ

4677620
Total views : 5510652

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਜਤਿੰਦਰ ਸਿੰਘ ਬੱਬਲਾ

ਕੁਝ ਦਿਨ ਪਹਿਲਾ ਕਤਲ ਕਰ ਦਿੱਤੇ ਗਏ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ ਦਾ ਅਤਿ ਨਦਜੀਕੀ ਤੇ ਜਿਗਰੀ ਯਾਰ ਸਮਝੇ ਜਾਂਦੇ ਝਬਾਲ ਪੁਖਤਾ ਦੇ ਸਰਪੰਚ ਬਲਦੇਵ ਸਿੰਘ ਪੱਟੂ ਦਾ ਵੀ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ।

ਜਿਸ ਦੀ ਖਬਰ ਸੁਣਦਿਆ ਹੀ ਉਨਾਂ ਦੇ ਗ੍ਰਹਿ ਵਿਖੇ ਦੁੱਖ ਦਾ ਇਜਾਹਰ ਕਰਨ ਵਾਲਿਆ ਦਾ ਤਾਂਤਾ ਲੱਗ ਗਿਆ, ਉਥੇ ਸਵ: ਸੋਨੂੰ ਚੀਮਾ ਦੇ ਸਪੁੱਤਰ ਵਿਕਰਮ ਖੁਲਰ ਤੇ ਭਰਾ ਮੋਨੂੰ ਚੀਮਾਂ ਨੇ ਪਾਹੁੰਚ ਕੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ।ਜਿਕਰਯੋਗ ਹੈ ਕਿ ਸਵ: ਬਲਦੇਵ ਸਿੰਘ ਪੱਟੂ ਸਵ: ਸੋਨੂੰ ਚੀਮਾਂ ਦੇ ਜਿਗਰੀ ਯਾਰਾਂ ਵਿੱਚੋ ਇਕ ਸਮਝੇ ਜਾਣ ਕਰਕੇ ਚੀਮਾਂ ਪ੍ਰੀਵਾਰ ਲਈ ਇਹ ਦੂਜਾ ਵੱਡਾ ਤੇ ਗਹਿਰਾ ਸਦਮਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News