ਗੁਰਵਿੰਦਰ ਸਿੰਘ ਔਲਖ ਤੇ ਸ਼ਿਵਦਰਸ਼ਨ ਸਿੰਘ ਦੇ ਡੀ.ਐਸ.ਪੀ ਬਨਣ ਤੇ ਪ੍ਰਸੰਸਕਾਂ ਵਿੱਚ ਖੁਸ਼ੀ ਦੀ ਲਹਿਰ

4677623
Total views : 5510661

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੰਜਾਬ ਪੁਲਿਸ ਦੇ 114 ਇੰਸਪੈਕਟਰਾਂ ਨੂੰ ਉਨਾ ਵਲੋ ਮਹਿਕਮੇ ਵਿੱਚ ਨਿਭਾਈਆ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆ ਵਿਭਾਗੀ ਕਮੇਟੀ ਦੀ ਸ਼ਿਫਾਰਸ ਤੇ ਇੰਸਪੈਕਟਰ ਤੋ ਪਦਉਨਤ ਕਰਕੇ ਡੀ.ਐਸ.ਪੀ ਬਣਾਏ ਗਏ ਪੁਲਿਸ ਇੰਸਪਕਟਰਾਂ ਵਿੱਚ ਸ਼ਾਮਿਲ

ਗੁਰਵਿੰਦਰ ਸਿੰਘ ਔਲਖ ਤੇ ਸ਼ਿਵਦਰਸ਼ਨ ਸਿੰਘ ਨੂੰ ਡੀ.ਐਸ.ਪੀ ਬਣਾਏ ਜਾਣ ‘ਤੇ ਉਨਾਂ ਦੇ ਪ੍ਰੀਵਾਰ ਤੇ ਪ੍ਰਸੰਸਕਾ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਵਧਾਈਆ ਦਿਤੀਆ ਜਾ ਰਹੀਆ ਹਨ ।ਜਿਰਕਯੋਗ ਹੈ ਕਿ ਪਦਉਨਤ ਹੋਏ ਇੰਸ: ਗੁਰਵਿੰਦਰ ਸਿੰਘ ਔਲਖ ਤੇ ਇੰਸ: ਸ਼ਿਵਦਰਸ਼ਨ ਸਿੰਘ ਵਲੋ ਵੱਖ ਵੱਖ ਥਾਣਿਆਂ ਵਿੱਚ ਬਤੌਰ ਐਸ.ਐਚ.ਓ ਆਪਣੀਆ ਬਾਖੂਬੀ ਸੇਵਾਵਾ ਨਿਭਾਈਆ ਗਈਆ ਹਨ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News