ਦੋ ਐਸ.ਐਸ.ਪੀ ਸਮੇਤ 7 ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ,ਡਾ: ਪ੍ਰੀਗਿਆ ਜੈਨ ਨੂੰ ਲਗਾਇਆ ਡੀ.ਸੀ.ਪੀ ਸਿਟੀ ਅੰਮ੍ਰਿਤਸਰ

4677756
Total views : 5511044

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੰਜਾਬ ਸਰਕਾਰ ਵਲੋ ਅੱਜ 5 ਆਈ.ਪੀ.ਐਸ ਤੇ 2 ਪੀ.ਪੀ.ਐਸ ਅਧਿਕਾਰੀਆ ਦੀਆਂ ਬਦਲੀਆ ਕਰਨ ਦੇ ਹੁਕਮ ਜਾਰੀ ਕੀਤੇ ਜਿੰਨਾ ਵਿੱਚ ਜਿਲਾ ਐਸ.ਬੀ.ਐਸ ਅਤੇ ਫਾਜਿਲਕਾ ਦੇ ਐਸ.ਐਸ.ਪੀ ਵੀ ਸ਼ਾਮਿਲ ਹਨ, ਜਦੋਕਿ ਬਦਲੇ ਗਏ ਅਧਿਕਾਰੀਆਂ ‘ਚ

ਡਾ: ਪ੍ਰੀਗਿਆ ਜੈਨ ਆਈ.ਪੀ.ਐਸ ਏ.ਡੀ.ਸੀ.ਪੀ 3 ਅੰਮ੍ਰਿਤਸਰ ਨੂੰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ‘ਚ ਹੀ ਡੀ.ਸੀ.ਪੀ ਸਿਟੀ ਲਗਾ ਦਿੱਤਾ ਗਿਆ ਹੈ। ਤਬਦੀਲ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ

Share this News