Total views : 5505269
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਅੱਜ ਮਲਟੀ ਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਮੇਲ ਫੀਮੇਲ ਪੰਜਾਬ ਜਿਲਾ ਤਰਨਤਾਰਨ ਬਲਾਕ ਮੀਆਂਵਿੰਡ ਵਿਖੇ ਕੈਡਰ ਦਾ ਨਵੇਂ ਸਾਲ 2024 ਦਾ ਕੈਲੰਡਰ ਕੀਤਾ ਜਾਰੀ । ਗੁਰਵਿੰਦਰ ਸਿੰਘ ਜਰਨਲ ਸਕੱਤਰ, ਰਵੀਸ਼ੇਰ ਸਿੰਘ ਰੰਧਾਵਾ ਪ੍ਰਧਾਨ , ਸੀਨੀਆਰ ਮੀਤ ਪ੍ਰਧਾਨ ਮਨਜੀਤ ਸਿੰਘ ਬਾਬਾ ਬਕਾਲਾ , ਤਜਿੰਦਰ ਸਿੰਘ bee , ਹਰਜੀਤ ਸਿੰਘ ਸਿੰਘ ਐਸ ਐਮ ਆਈ , ਜਸਪਾਲ ਸਿੰਘ ਐਸ ਆਈ ਦੀ ਆਗਵਾਈ ਵਿਚ ਜਾਰੀ ਕੀਤਾ ।
ਇਸ ਮੋਕੇ ਜਥੇਬੰਦੀ ਕੇਡਰ ਦੀਆਂ ਮੰਨੀਆਂ ਮੰਗਾਂ ਅਤੇ ਭਖਦੇ ਮਸਲਿਆਂ ਬਾਰੇ ਜਾਣਕਰੀ ਦਿੱਤੀ ਅਤੇ ਸਮੂਹ ਮਲਟੀਪਰਪਜ ਕੇਡਰ ਵੱਲੋ ਪੱਦਉਨਤ ਹੋਏ ਅਮਨਦੀਪ ਸਿੰਘ ਧਾਰੜ, ਕੁਲਦੀਪ ਸਿੰਘ , ਐਸ ਆਈ ਨੂੰ ਯਾਦਗਾਰੀ ਚਿੰਨ ਦੇਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਸਹਿਬਜੀਤ ਸਿੰਘ Si , ਜੋਗਿੰਦਰ ਸਿੰਘ ਕੰਗ , ਬਲਵਿੰਦਰ ਸਿੰਘ ਧੰਜੂ , ਜਸਪੀਤ ਸਿੰਘ ਧਾਰੜ , ਮਲਕੀਅਤ ਸਿੰਘ, ਸੁਖਵਿੰਦਰ ਸਿੰਘ, ਗੁਰਦਰਸ਼ਨ ਸਿੰਘ ਨਾਗੋਕੇ, ਪਰਮਪਾਲ ਸਿੰਘ ਧਾਰੜ , ਅਰਸ਼ਦੀਪ ਸਿੰਘ, ਸਰਬਜੀਤ ਸਿੰਘ ਕੰਗ ਜਤਿੰਦਰ ਸਿੰਘ , ਜਗਵੰਤ ਸਿੰਘ , ਬਲਵਿੰਦਰ ਸਿੰਘ , ਗੁਰਦੇਵ ਸਿੰਘ , ਸੁਖਦੀਪ ਸਿੰਘ , ਹਰਪਾਲ ਸਿੰਘ ਧਾਰੜ ਆਦਿ ਹਾਜ਼ਰ ਸਨ । ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਇਸ ਕੈਲੰਡਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਦਿੱਤੀਆਂ ਗਈਆਂ ਦੇਸ਼ ਦੇ ਪ੍ਰਤੀ ਕੁਰਬਾਨੀਆਂ ਨੂੰ ਪ੍ਰਕਾਸ਼ਿਤ ਕਰਦੇ ਹੋਏ ਜਥੇਬੰਦੀ ਵੱਲੋਂ ਇਹ ਹੌਕਾ ਦਿੱਤਾ ਗਿਆ ਹੈ ਕਿ ਲੋਕਾਂ ਲਈ ਸਾਨੂੰ ਹਮੇਸ਼ਾ ਲੜਾਈ ਲੜਦੇ ਰਹਿਣਾ ਚਾਹੀਦਾ ਹੈ।