ਅਕਾਲੀ ਦਲ ਵਲੋ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਦਾ ਹਲਕਾ ਖਾਡੂਰ ਸ਼ਾਹਿਬ ‘ਚ ਪੁੱਜਣ ‘ਤੇ ਕੀਤਾ ਜਾਏਗਾ ਜੋਰਦਾਰ ਸਵਾਗਤ-ਬ੍ਰਹਮਪੁਰਾ , ਪੱਖੋਕੇ

4675396
Total views : 5507064

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ/ਜਸਬੀਰ ਸਿੰਘ ਲੱਡੂ

ਅਜ ਤਰਨਤਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਸਰਾ ਵਿਖੇ ਜਿਲਾ ਪ੍ਰਧਾਨ ਪੱਖੋਕੇ ਅਤੇ ਬ੍ਰਹਮਪੁਰਾ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਬੁਲਾਈ ਗਈ।ਸ੍ਰੋਮਣੀ ਅਕਾਲੀ ਦਲ ਬਾਦਲ ਸੁਖਬੀਰ ਸਿੰਘ ਬਾਦਲ ਵੱਲੋ ਪੰਜਾਬ ਬਚਾਓ ਬਨੈਰ ਹੇਠ 117ਹਲਕਿਆ ਅੰਦਰ ਯਾਤਰਾ ਕੱਢੀ ਜਾ ਰਹੀ ਹੈ ।ਜੋ ਕੀ 1ਫਰਵਰੀ ਨੁੰ ਹਲਕਾ ਅਟਾਰੀ ਤੋ ਸ਼ੁਰੂਆਤ ਕੀਤੀ ਜਾ ਰਹੀ ਹੈ ।ਇਸ ਤਹਿਤ ਜਿਲਾ ਤਰਨਤਾਰਨ ਅੰਦਰ ਹਲਕਾ ਸ੍ਰੀ ਖਡੂਰ ਸਾਹਿਬ ਅਤੇ ਤਰਨਤਾਰਨ ਵਿਚ 7ਫਰਵਰੀ ਨੁੰ ਪੰਜਾਬ ਬਚਾਓ ਯਾਤਰਾ ਤਹਿਤ ਆ ਰਹੀ ਹੈ ।ਜਿਸ ਤਹਿਤ ਅਜ ਤਰਨਤਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਸਰਾ ਵਿਖੇ ਸ੍ਰੋਮਣੀ ਅਕਾਲੀ ਦਲ ਬਾਦਲ ਜਿਲਾ ਪ੍ਰਧਾਨ ਤਰਨਤਾਰਨ ਦੇ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਬੁਲਾਈ ਗਈ। ਜਿਸ ਵਿਚ ਵਿਸੇਸ਼ ਤੌਰ ਸਾਬਕਾ ਜਰਨਲ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਗੁਰਬਚਨ ਸਿੰਘ ਕਰੰਮੂਵਾਲ,ਅਮਰੀਕ ਸਿੰਘ ਪੱਖੋਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ,ਰਮਨਦੀਪ ਸਿੰਘ ਭਰੋਵਾਲ,ਦਲਬੀਰ ਸਿੰਘ ਜਹਾਂਗੀਰ, ਗਿਆਨ ਸਿੰਘ ਸ਼ਾਹਬਾਜ਼ਪੁਰ ਸਾਬਕਾ ਜਿਲਾ ਪ੍ਰੀਸਦ ਮੈਬਰ ਸਮੇਤ ਤੋ ਇਲਾਵਾ ਅਕਾਲੀ ਵਰਕਰ ਅਤੇ ਆਗੂਆ ਸਾਹਿਬਾਨ ਵੀ ਸਾਮਿਲ ਸਨ।

7ਫਰਵਰੀ ਨੁੰ ਹਲਕਾ ਸ੍ਰੀ ਖਡੂਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਆਉਣਗੇ


ਮੀਟਿੰਗ ਵਿੱਚ ਇਕ ਵਿਸੇਸ਼ ਤੌਰ ਇਕ ਮਤਾ ਪਾਸ ਕੀਤਾ ਗਾਏ ਕਿ 500ਮੋਟਰਸਾਈਕਲ ਤੇ 500ਕਰੀਬ ਟੈਰਕਟਰ ਸਮੇਤ ਪਿੰਡ ਨੌਰੰਗਾਬਾਦ ਵਿਖੇ ਯਾਤਰਾ ਦਾ ਸਵਾਗਤ ਕੀਤਾ ਜਾਣ ਦੇ ਨਾਲ ਨਾਲ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਸ੍ਰੀ ਗੁਰਦੁਆਰਾ ਬਾਉਲੀ ਸਾਹਿਥ ਜੀ ਨਕ ਮਾਸਤਕ ਹੋਣ ਤੋ ਬਾਅਦ ਅਗਲਾ ਪ੍ਰੋਗਰਾਮ ਤਹਿਤ ਰਵਾਨਾ ਹੋਵੇਗੀ ।ਇਸ ਤਰਾ ਹਰੇਕ ਪਿੰਡ ਪਿੰਡ ਤੋ ਟੈਰਕਟਰ ਅਤੇ ਮੋਟਰਸਾਈਕਲ ੳਪਰ ਅਕਾਲੀ ਵਰਕਰ ਸਵਾਰ ਹੋ ਕੇ ਪਿੰਡ ਨੌਰੰਗਾਬਾਦ ਵਿਖੇ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕਰਨਗੇ ।ਇਸ ਮੌਕੇ ਤੇ ਰੇਸਮ ਸਿੰਘ ਸੰਘਾ ,ਕੁਲਦੀਪ ਸਿੰਘ ,ਤਾਰਾ ਚੰਦ,ਬਲਦੇਵ ਸਿੰਘ ਪੰਡੋਰੀ ਗੋਲਾ , ਕੁਲਵਿੰਦਰ ਸਿੰਘ ਗੋਰਖਾ, ਸੁਖਵਿੰਦਰ ਸਿੰਘ ਛਿੰਦਾ,ਦਿਲਬਾਗ ਸਿੰਘ ਗੁਲਾਲੀਪੁਰ, ਮਲਕੀਤ ਸਿੰਘ ਜੋਧਪੁਰ,ਮੇਜਰ ਦਲਜੀਤ ਸਿੰਘ,ਤੇਜਿੰਦਰ,ਬਾਬਾ ਜਗੀਰ ਸਿੰਘ ,ਗੁਰਦਿਆਲ ਸਿੰਘ ਤੁੜ ,ਬਾਬਾ ਪਿਆਰਾ ਸਿੰਘ ਲੁਹਾਰ,ਜਗਜੀਤ ਸਿੰਘ ਜਗੀ , ਬਾਬਾ ਲਖਵਿੰਦਰ ਸਿੰਘ,ਕਰਤਾਰ ,ਹਰਜਿੰਦਰ ਸੇਖਚਕ ਕੁਲਦੀਪ ਸਾਬਕਾ ਡੀ ਐਸ ਪੀ, ਬਖਸੀਸ ਸਿੰਘ ਡਿਆਲ,ਟੋਨੀ ਗਿਆਨ ਸਿੰਘ ਸਬਾਜਪੁਰ ਸਾਬਕਾ ਜਿਲਾ ਪ੍ਰੀਸਦ ਮੈਬਰ, ਸਿੰਕਦਰ ਸਿੰਘ ਮੁਰਾਦਪੁਰ,ਕਰਨੈਲ ਸਿੰਘ ਕੋਟ ਧਰਮ ਚੰਦ/,ਹਰਪਾਲ ਸਿੰਘ ਸਾਬਕਾ ਸਰਪੰਚ ਕੋਟ ਧਰਮ ਚੰਦ, ਜਸਵੰਤ ਸਿੰਘ ਜਟਾ, ਪਿਆਰਾ ਸਿੰਘ ਦੁੱਗਲ ਵਾਲ ਸਾਬਕਾ ਸਰਪੰਚ, ਲਖਵਿੰਦਰ ਸਿੰਘ ਲਖਾ , ਰਣਜੀਤ ਸਿੰਘ ਡਿਆਲ , ਯਾਦਵਿੰਦਰ ਸਿੰਘ,ਸੁਰਨੈਲ ਸਿੰਘ, ਸਤਨਾਮ ਸਿੰਘ ਚੋਹਲਾ ਸਾਹਿਬ ,ਸੁਖਜਿੰਦਰ ਸਿੰਘ ਪਖੋਪੁਰ, ਬਲਬੀਰ ਸਿੰਘ ਗਿਲ ਵੜੈਚ, ਦਲਬੀਰ ਸਿੰਘ ਜਹਾਂਗੀਰ, ਅਮਰੀਕ ਸਿੰਘ ਪੱਖੋਕੇ,ਜਗਜੀਤ ਸਿੰਘ ਜਗੀ.ਬਾਬਾ ਇੰਦਰਜੀਤ ਸਿੰਘ ਖੱਖ, ਸਾਬਕਾ ਸਰਪੰਚ ਧੂੰਦਾ ,ਜਗਤਾਰ ਸਿੰਘ, ਕਾਕੂ ਪੀ ਏ ਚੋਹਲਾ ਸਾਹਿਬ ਸਿੰਘ, ਜਗਰੂਪ ਸਿੰਘ ਸਾਬਕਾ ਸਬਾਜਪੁਰ, ਦਿਲਬਾਗ ਸਿੰਘ ਮਾਣੋਚਾਹਲ,ਬਲਕਾਰ ਸਿੰਘ ਜਮਸਤਪੁਰ,ਜਸਵੰਤ ਸਿੰਘ ਖਾਨ ਛਪੜੀ ਬਲਾਕ ਸੰਮਤੀ ਮੈਬਰ ਸਾਮਿਲ ਸਨ।ਖਬਰ ਨੂੰ ਅੱਗੇ ਤੋ ਅੱਗੇ ਸ਼ੇਅਰ ਕਰੋ

Share this News