ਇੰਪਲਾਈਜ ਫੈਡਰੇਸਨ ( ਚਾਹਲ ) ‘ ਨੇ ਸ/ਡ ਬੰਡਾਲਾ ਵਿੱਖੇ ਜਥੇਬੰਦਕ ਕੇਸਰੀ ਝੰਡਾ ਲਹਿਰਾਇਆ

4676805
Total views : 5509218

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ

ਬਿਜਲੀ ਬੋਰਡ ਦੀ ਇੰਪਲਾਈਜ ਫੈਡਰੇਸਨ ਦੇ ਜਥੇਬੰਧਕ ਆਗੂਆ ਵੱਲੋ ਜੰਡਿਆਲਾ ਗੁਰੂ ਅੰਦਰ ਪੈਦੀ ਪਾਵਰਕਾਮ ਦੀ ਸ / ਡ ਬੰਡਾਲਾ ਵਿੱਖੇ ਜਥੇਬੰਦੀ ਦੇ ਆਗੂਆ ਨੇ ਮੀਟਿੰਗ ਕਰਕੇ ਪਾਵਰਕਾਮ ਮੰਡਲ ਜੰਡਿਆਲਾ ਗੁਰੂ ਦਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਨੂੰ ਜੰਡਿਆਲਾ ਗੁਰੂ ਨੂੰ ਬਣਾਇਆ ਗਿਆ । ਇਸ ਮੋਕੇ ਬਿਜਲੀ ਕਾਮਿਆ ਦੇ ਜਥੇਬੰਦਕ ਆਗੂਆ ਵੱਲੋ ਮੀਟਿੰਗ ਕਰਨ ਉਪੰਰਤ ਕੇਸਰੀ ਝੰਡਾ ਲਹਿਰਾਇਆ ਗਿਆ ।

ਇਸ ਮੋਕੇ ਇੰਪਲਾਇਜ ਫੈਡਰੇਸਨ ਦੇ ਬਾਡਰ ਜੋਨ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਸੁੱਖੇਵਾਲਾ , ਸੁਖਦੇਵ ਸਿੰਘ ਵਰਪਾਲ , ਸਹਾਇਕ ਸੁਪਰਡੈਟ ਸਤੀਸ ਕੁਮਾਰ ਜੰਡਿਆਲਾ ਗੁਰੂ , ਮੰਡਲ ਪ੍ਰਧਾਨ ਕਰਨ ਸਿੰਘ , ਜਸਪਾਲ ਸਿੰਘ ਜੰਡਿਆਲਾ , ਜੇ ਈ ਰਕੇਸ ਕੁਮਾਰ , ਐਸ ਐਸ ਏ ਬਿਕਰਮਜੀਤ ਸਿੰਘ , ਨਿਰਮਲ ਸਿੰਘ ਨਿੰਮਾ ਬੰਡਾਲਾ , ਲਾਈਨ ਮੈਨ ਮਨਜੀਤ ਸਿੰਘ , ਦਵਿੰਦਰ ਸਿੰਘ ਭੰਗੂ , ਗੁਰਦੇਵ ਸਿੰਘ ਦੇਊ , ਹਰਦੇਵ ਸਿੰਘ , ਮੁਖਵਿੰਦਰ ਸਿੰਘ ਜਹਾਗੀਰ , ਜਤਿੰਦਰ ਸਿੰਘ ਜੰਡਿਆਲਾ , ਆਦਿ ਤੋ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਕਲ ਪ੍ਰਧਾਨ ਦਿਲਬਾਗ ਸਿੰਘ ਬੰਡਾਲਾ ਅਤੇ ਬਾਬਾ ਗੁਰਵਿੰਦਰ ਸਿੰਘ ਆਦਿ ਵੀ ਵਿਸੇਸ ਤੋਰ ਤੇ ਸਮਾਗਮ ਵਿੱਚ ਸਾਮਲ ਹੋਏ ।

Share this News