





Total views : 5949198







Total views : 5949198ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਗੁਰਬੀਰ ਸਿੰਘ ਗੰਡੀ ਵਿੰਡ
ਬਾਬਾ ਦੀਪ ਸਿੰਘ ਜੀ ਫਿਿਲੰਗ ਸ਼ਟੇਸ਼ਨ ਗੰਡੀ ਵਿੰਡ ਦੇ ਮਾਲਕ ਅਮਨਦੀਪ ਸਿੰਘ ਮਾਨ ਨੇ ਡੀ.ਐਸ.ਪੀ ਸਬ ਡਵੀਜਨ ਤਰਨ ਤਾਰਨ ਸ੍ਰੀ ਤਰਸੇਮ ਮਸੀਹ ਨਾਲ ਮੁਲਾਕਾਤ ਕਰਕੇ ਜਿਥੇ ਉਨਾਂ ਨੂੰ ਇਲਾਕੇ ਦੀਆ ਮੁਸ਼ਕਿਲਾ ਤੋ ਜਾਣੂ ਉੁਥੇ ਨਵੇ ਸਾਲ ਦੀ ਮੁਬਾਰਕਵਾਦ ਦੇਦਿਆ ਵਿਸ਼ਵਾਸ ਦੁਆਇਆ

ਕਿ ਪੁਲਿਸ ਵਲੋ ਸਮਾਜ ਵਿੱਚ ਫੈਲੇ ਕਿਸੇ ਕਿਸਮ ਦੇ ਕੋਹੜ ਦੇ ਖਾਤਮੇ ਲਈ ਭਰਪੂਰ ਸ਼ਹਿਯੋਗ ਦਿੱਤਾ ਜਾਏਗਾ। ਇਸ ਸਮੇ ਉਨਾਂ ਨਾਲ ਹਾਜਰ ਸਨ। ਇਸ ਸਮੇ ਉਨਾਂ ਨਾਲ ਆਪ ਦੇ ਆਗੂ ਮਾਈਕਲ ਝਬਾਲ,ਅੰਮ੍ਰਿਤਪਾਲ ਸਿੰਘ ਤੇ ਨਿਰਮਲ ਕੰਗ ਵੀ ਹਾਜਰ ਸਨ।