ਜਾਣੋ! ਜਰੂਰੀ ਮਰੁੰਮਤ ਕਾਰਨ ਸ਼ਨੀਵਾਰ ਨੂੰ ਤਰਨ ਤਾਰਨ ‘ਚ ਕਿਥੇ ਕਿਥੇ ਰਹੇਗੀ ਬਿਜਲੀ ਬੰਦ

4680879
Total views : 5515932

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ /ਲਾਲੀ ਕੈਰੋਂ

 ਸਬ ਅਰਬਨ ਸਬ ਡਵੀਜ਼ਨ ਤਰਨ ਤਾਰਨ ਵਿਖੇ ਤਾਇਨਾਤ ਸਹਾਇਕ ਕਾਰਜਕਾਰੀ ਇੰਜ. ਮਨਪ੍ਰੀਤ ਸਿੰਘ ਅਤੇ ਇੰਜ: ਗੁਰਪ੍ਰੀਤ ਸਿੰਘ ਜੇ.ਈ ਨੇ ਬਿਜਲੀ ਖਪਤਕਾਰਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਮਿਤੀ 21/10/2023 ਸ਼ਨੀਵਾਰ ਨੂੰ 66 ਕੇ. ਵੀ ਲਾਈਨ ਫੋਕਲ ਪੁਆਇੰਟ ਜਰੂਰੀ ਮੁਰੰਮਤ ਕਰਨ ਲਈ ਸਵੇਰੇ 9.00 ਵਜੇ ਤੋਂ ਸ਼ਾਮ 6.00 ਵਜੇ ਤੱਕ 66 ਕੇ ਵੀ ਸਬ ਸਟੇਸ਼ਨ ਫੋਕਲ ਪੁਆਇੰਟ ਤੋਂ ਚੱਲਦੇ ਸਾਰੇ 11 ਕੇ. ਵੀ ਫੀਡਰ ਬੰਦ ਰਹਿਣਗੇ।

Share this News