





Total views : 5596698








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਬੋਹਰ (ਫਾਜ਼ਿਲਕਾ)/ਬੀ.ਐਨ.ਈ ਬਿਊਰੋ
ਅਬੋਹਰ ‘ਚ ਦੋ ਜਿਗਰੀ ਦੋਸਤ 200 ਰੁਪਏ ਖਰਚ ਕੇ ਕਰੋੜਪਤੀ ਬਣੇ । ਪੰਜਾਬ ਰਾਜ ਵੱਲੋਂ ਸ਼ੁਰੂ ਕੀਤੀ ਗਈ ਮਹੀਨਾਵਾਰ ਡੀਅਰ ਲਾਟਰੀ ਦਾ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਅਬੋਹਰ ਦੇ ਦੋ ਵਿਅਕਤੀਆਂ ਨੇ ਜਿੱਤਿਆ ਹੈ। ਦੋਹਾਂ ਦੋਸਤਾਂ ਨੇ ਐਤਵਾਰ ਨੂੰ ਹੀ ਇਹ ਲਾਟਰੀ ਟਿਕਟ ਘੰਟਾਘਰ ਦੇ ਬਾਹਰ ਇਕ ਲਾਟਰੀ ਵਿਕਰੇਤਾ ਤੋਂ ਖਰੀਦੀ ਸੀ।
ਜਿਸ ਦਾ ਡਰਾਅ ਐਤਵਾਰ ਰਾਤ ਨੂੰ ਕੱਢਿਆ ਗਿਆ ਅਤੇ ਇਹ ਦੋਵੇਂ ਦੋਸਤ 1.5 ਕਰੋੜ ਰੁਪਏ ਦੇ ਇਨਾਮ ਦੇ ਜੇਤੂ ਬਣੇ
