ਪੰਜਾਬ ਯੂਥ ਮਿਲਣੀ ਤਾਹਿਤ ਵਿਧਾਨ ਸਭਾ ਹਲਕਾ ਖਾਡੂਰ ਸਾਹਿਬ ਅਤੇ ਵਲਟੋਹਾ ਵਿਖੇ ਹੋਏ ਵੱਡੇ ਇਕੱਠ

4675241
Total views : 5506758

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਸ: ਸਰਬਜੀਤ ਸਿੰਘ ਝਿੰਜਰ ਵੱਲੋ ਕੀਤੇ ਜਾ ਰਹੇ ਪੰਜਾਬ ਯੂਥ ਮਿਲਣੀ, ਪ੍ਰੋਗ੍ਰਾਮ ਤਹਿਤ ਵਿਧਾਨ ਸਭਾ ਹਲਕਾ ਵਲਟੋਹਾ ਤੋ ਬਾਅਦ ਹਲਕਾ ਖਡੂਰ ਸਾਹਿਬ ਨੇ ਵੀ ਰਿਕਾਰਡ ਤੋੜ ਵੱਡੀ ਰੈਲੀ ਕਰਕੇ ਬਦਲਦੇ ਮੌਸਮ ਦਾ ਅਹਿਸਾਸ ਕਰਵਾਇਆ ਹੈ।

ਰੈਲੀ ਨੂੰ ਸ: ਝਿੰਜਰ ਦੇ ਨਾਲ-ਨਾਲ ਸੀਨੀਅਰ ਆਗੂ,ਗੌਰਵ ਵਲਟੋਹਾ ਪਲਵਿੰਦਰ ਸਿੰਘ ਪਿੰਕਾ ਸਾਬਕਾ ਸਰਪੰਚ ਮਾਣੋਚਾਹਲ ਸ:ਰਾਵਿੰਦਰ ਸਿੰਘ ਬ੍ਰਹਮਪੁਰਾ,ਸ: ਵਿਰਸਾ ਸਿੰਘ ਵਲਟੋਹਾ, ਸ:ਨਛੱਤਰ ਸਿੰਘ ਗਿੱਲ,ਸ੍ਰ ਦਲਬੀਰ ਸਿੰਘ ਜਹਾਂਗੀਰ,ਸ੍ਰ ਅਮਰਜੀਤ ਸਿੰਘ ਕਾਹਲਵਾ ,ਦਿਲਬਾਗ ਸਿੰਘ ਸਾਬਕਾ ਸਰਪੰਚ । ਸਤਨਾਮ ਸਿੰਘ ਚੋਹਲਾ ਸਾਹਿਬ ਅਤੇ ਜਿਲਾ ਪ੍ਰਧਾਨ ਗੁਰਸੇਵਕ ਸਿੰਘ ਸ਼ੇਖ ਸਮੇਤ ਕਈ ਆਗੂਆਂ ਵੱਲੋ ਸੰਬੋਧਨ ਕੀਤਾ ਗਿਆ।

Share this News