Total views : 5506909
Total views : 5506909
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਪੰਜਾਬ ਸਰਕਾਰ ਨੇ ਸਬ ਡਵੀਜਨ ਫਾਜਿਲਕਾ ਦੇ ਐਸ.ਡੀ.ਐਮ ਸ੍ਰੀ ਨਿਕਾਸ ਕੁਮਾਰ ਆਈ.ਏ.ਐਸ ਦਾ ਸਬ ਡਵੀਜਨ ਅੰਮ੍ਰਿਤਸਰ-2 ਵਿਖੇ ਤਬਾਦਲਾ ਕਰਕੇ ਉਨਾਂ ਦੀ ਜਗ੍ਹਾ ਸ੍ਰੀ ਵਿਪਨ ਭੰਡਾਰੀ ਪੀ.ਸੀ.ਐਸ ਨੂੰ ਫਾਜਿਲਕਾ ਦਾ ਨਵਾਂ ਐਸ.ਡੀ.ਐਮ ਨਿਯੁਕਤ ਕੀਤਾ ਹੈ।